Punjab
ਓਵਰਟੇਕ ਕਰਦੇ ਸਮੇਂ ਸਕੂਲ ਵੈਨ ਨਾਲ ਬਾਈਕ ਦੀ ਹੋਈ ਟੱਕਰ

4 ਨਵੰਬਰ 2023: ਫਰੀਦਕੋਟ ਦੇ ਪਿੰਡ ਮਹਿਮੂਆਣਾ ਨੇੜੇ ਸ਼ਨੀਵਾਰ ਸਵੇਰੇ ਸਕੂਲ ਵੈਨ ਨਾਲ ਹਾਦਸਾ ਵਾਪਰ ਗਿਆ। ਨਿੱਜੀ ਸਕੂਲ ਦੀ ਵੈਨ ਨਾਲ ਕਾਰ ਅਤੇ ਬਾਈਕ ਦੀ ਟੱਕਰ ਹੋ ਗਈ। ਇਸ ਟੱਕਰ ‘ਚ ਬਾਈਕ ਸਵਾਰ ਅਤੇ ਸਕੂਲ ਵੈਨ ਚਾਲਕ ਗੰਭੀਰ ਜ਼ਖਮੀ ਹੋ ਗਏ। ਹਾਲਾਂਕਿ ਸਕੂਲ ਵੈਨ ‘ਚ ਬੈਠੇ ਬੱਚੇ ਇਸ ਹਾਦਸੇ ‘ਚ ਬਾਲ-ਬਾਲ ਬਚ ਗਏ ਹਨ।ਇਹ ਹਾਦਸਾ ਮੋਟਰਸਾਈਕਲ ਸਵਾਰ ਦੇ ਓਵਰਟੇਕ ਕਰਨ ਦੌਰਾਨ ਵਾਪਰਿਆ।
Continue Reading