Punjab
ਕੇਂਦਰੀ ਜੇਲ ਗੋਇੰਦਵਾਲ ਸਾਹਿਬ ‘ਚੋਂ ਮੁਬਾਇਲ ਫੋਨ ਮਿਲਣ ਤੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਮਾਮਲਾ ਦਰਜ

18 ਨਵੰਬਰ 2023: ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਕੇਂਦਰੀ ਜੇਲ ਗੋਇੰਦਵਾਲ ਸਾਹਿਬ ਵਿੱਚੋਂ ਮੋਬਾਈਲ ਫੋਨ ਬਰਾਮਦ ਹੋਣ ਤੇ ਅਣਪਛਾਤੇ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ|
ਸੁਪਰਡੈਂਟ ਜੇਲ ਅਤੇ ਐਸ.ਪੀ ਹੈਡ ਕੁਆਟਰ ਸ਼੍ਰੀ ਮਨਿੰਦਰ ਸਿੰਘ ਆਈ.ਪੀ.ਐਸ ਦੀ ਨਿਗਾਰਾਨੀ ਹੇਠ ਸਮੇਤ ਐਡੀਸ਼ਨਲ ਸੁਪਰਡੈਂਟ ਰਾਹੁਲ ਰਾਜਾ, ਸਹਾਇਕ ਸੁਪਰਡੈਟ ਸ਼੍ਰੀ ਹਰਜੋਤ ਸਿੰਘ ਕਲੇਰ ਡਿਪਟੀ ਅਤੇ ਸਾਥੀ ਕਰਮਚਾਰੀਆ ਦੀ ਮਦਦ ਨਾਲ ਵੱਖ ਵੱਖ ਟੀਮਾ ਤਿਆਰ ਕਰਕੇ ਤਮਾਮ ਜੇਲ ਦੀ ਤਲਾਸ਼ੀ ਕੀਤੀ ਗਈ ਤਾ ਜੇਲ ਦੇ ਅੰਦਰੋ ਵੱਖ ਵੱਖ ਟੀਮਾ ਵੱਲੋ 02 ਟੱਚ ਸਕਰੀਨ ਮੋਬਾਇਲ ਫੋਨ, 05 ਕੀ-ਪੈਡ ਮੋਬਾਇਲ ਫੋਨ, 06 ਡਾਟਾ ਕੇਬਲਾ, 02 ਹੈਡ ਫੋਨ 08 ਲੋਹੇ ਦੀਆਂ ਪੱਤੀਆ 02 ਸਿੱਮਾ ਅਤੇ 400 ਨਸ਼ੀਲੀਆ ਗੋਲੀਆ ਗਈਆ। ਜਿਸ ਪਰ ਮੁੱਕਦਮਾ ਦਰਜ ਰਜਿਸਟਰ ਕੀਤਾ ਗਿਆ। ਕੀਤੀਆਂ।