Connect with us

Punjab

ਨਸ਼ੇ ਦੀ ਵਿਕਰੀ ਨੂੰ ਰੋਕਣ ਲਈ ਖਡੂਰ ਸਾਹਿਬ ਪਿੰਡ ਵਾਸੀਆਂ ਵੱਲੋਂ ਵਿਖੇ ਬਣਾਈ ਗਈ ਕਮੇਟੀ…

Published

on

ਤਰਨਤਾਰਨ 23 JULY 2023: ਨਸ਼ਿਆਂ ਦੀ ਵਿਕਰੀ ਨੂੰ ਰੋਕਣ ਲਈ ਖਡੂਰ ਸਾਹਿਬ ਵਾਸੀਆਂ ਨੇ ਬਣਾਈ ਕਮੇਟੀ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਜਥੇਬੰਦੀਆਂ ਦੇ ਆਗੂਆਂ ਨੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦਿੱਤਾ ਸਮਰਥਨ ।

ਕਸਬਾ ਖਡੂਰ ਸਾਹਿਬ ਵਿਖੇ ਪਿੰਡ ਦੇ ਮੋਹਤਬਾਰ ਅਤੇ ਵੱਖ-ਵੱਖ ਪਾਰਟੀਆਂ ਦੇ ਆਗੂਆ ਨੇ ਨਸ਼ੇ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਅਤੇ ਸਿਆਸੀ ਪਾਰਟੀਆਂ ਦੇ ਆਗੂਆਂ ਪਾਰਟੀ ਬਾਜ਼ੀ ਤੋਂ ਉਪਰ ਉੱਠ ਕੇ ਕਿ ਖਡੂਰ ਸਾਹਿਬ ਮੀਟਿੰਗ ਵਿੱਚ ਵੱਖ ਵੱਖ ਆਗੂਆਂ ਨੇ ਕਿਹਾ ਕਿ ਆਸ ਪਾਸ ਦੇ ਇਲਾਕੇ ਅਤੇ ਖਡੂਰ ਸਾਹਿਬ ਵਿਖੇ ਨਸ਼ੇ ਦੀ ਸ਼ਰੇਆਮ ਵਿਕਰੀ ਹੋ ਰਹੀ। ਅਤੇ ਵੱਡੇ ਗਿਣਤੀ ਵਿੱਚ ਨੋਜਵਾਨ ਇਸ ਦੀ ਭੇਟ ਚੜ ਰਹੇ ਹਨ । ਜੋ ਇੱਕ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਇਸ ਮੌਕੇ ਆਮ ਆਦਮੀ ਪਾਰਟੀ ਆਗੂ ਗੁਰਵਿੰਦਰ ਸਿੰਘ ਗੋਰਾ ਨੇ ਦੱਸਿਆ ਕਿ ਸਾਡੇ ਵੱਲੋਂ ਪੰਜਾਹ ਮੈਬਰੀ ਕਮੇਟੀ ਬਣਾਈ ਗਈ । ਅਤੇ ਕਨੂੰਨ ਦੇ ਅਦਾਰੇ ਵਿੱਚ ਰਹਿ ਕੇ ਅਤੇ ਪ੍ਰਸ਼ਾਸ਼ਨ ਦਾ ਸਹਿਯੋਗ ਲੈਣ ਕੇ ਇਸ ਨਸ਼ਾ ਖ਼ਤਮਾ ਮੁਹਿੰਮ ਦੀ ਸ਼ੁਰੂਆਤ ਕੀਤੀ ਜਾਵੇਗੀ। ਤਾਂ ਜੋ ਘਰਾਂ ਦੇ ਘਰ Craft ਹੋ ਰਹੇ ਨੇ। ਉਹਨਾਂ ਨੂੰ ਬਚਾਇਆ ਜਾਵੇਗਾ । ਬੀਤੇ ਦਿਨੀ ਵੀ ਇੱਕ ਨੌਜਵਾਨ ਦੀ ਖਡੂਰ ਸਾਹਿਬ ਨਸ਼ੇ ਦੀ ਵਰਡੋਜ਼ ਨਾਲ ਮੌਤ ਹੋ ਚੁੱਕੀ ਹੈ।