Connect with us

Punjab

ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮ ਦੀ ਕਾਰ ਨੇ ਰਗੜੇ ਕਈ ਵਾਹਨ

Published

on

4 ਜਨਵਰੀ 2024:  ਅੰਮ੍ਰਿਤਸਰ ‘ਚ ਪੁਲਿਸ ਮੁਲਾਜ਼ਮ ਦੀ ਕਾਰ ਨੇ ਕਈ ਵਾਹਨ ਰਗੜੇ ਹਨ| ਓਥੇ ਹੀ ਮੌਜ਼ੂਦ ਲੋਕਾਂ ਦਾ ਕਹਿਣਾ ਹੈ ਕਿ ਨਸ਼ੇ ਦੀ ਹਾਲਤ ਵਿੱਚ ਇਹਨਾਂ ਮੁਲਾਜ਼ਮ ਨੇ ਇੱਕ ਗਲਤੀ ਕੀਤੀ ਹੈ| ਉਪਰੋਂ ਉਲਟਾ ਲੋਕਾਂ ਦੇ ਹੀ ਗਲ ਪੈ ਰਿਹਾ ਹੈ| ਇਹ ਵੀ ਦੱਸ ਦੇਈਏ ਕਿ ਲੋਕਾਂ ਨੇ ਨਸ਼ੇ ਦੀ ਹਾਲਤ ਵਿੱਚ ਪੁਲਿਸ ਮੁਲਾਜ਼ਮ ਨੂੰ ਮੌਕੇ ਤੇ ਘੇਰਿਆ| ਓਥੇ ਹੀ ਮੌਕੇ ਤੇ ਪੁਲਿਸ ਨੇ ਵੀ ਪਹੁੰਚ ਕੇ ਮਾਮਲੇ ਦੀ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਹੈ| ਪੁਲਿਸ ਅਧਿਕਾਰੀ ਦਾ ਕਹਿਣਾ ਮਾਮਲੇ ਦੀ ਕਾਰਵਾਈ ਕੀਤੀ ਜਾਵੇ