Connect with us

World

ਸਪੇਨ ਦੇ ਮਰਸੀਆ ਦੇ ਨਾਈਟ ਕਲੱਬ ‘ਚ ਲੱਗੀ ਅੱਗ

Published

on

2 ਅਕਤੂਬਰ 2023: ਦੱਖਣ-ਪੂਰਬੀ ਸਪੇਨ ਦੇ ਮਰਸੀਆ ਦੇ ਇੱਕ ਨਾਈਟ ਕਲੱਬ ਵਿੱਚ ਅੱਗ ਲੱਗ ਗਈ ਹੈ| ਜਿਸ ਦੀ ਸੂਚਨਾ ਮਿਲੀ ਹੈ ਕਿ ਅੱਗ ਲੱਗਣ ਕਾਰਨ ਘੱਟੋ-ਘੱਟ ਇੱਕ ਦਰਜਨ ਦੇ ਕਰੀਬ ਲੋਕ ਮਾਰੇ ਗਏ ਹਨ, ਐਮਰਜੈਂਸੀ ਸੇਵਾਵਾਂ ਨੇ ਦਾ ਕਹਿਣਾ ਹੈ ਕਿ ਬਚਾਅ ਕਰਤਾ ਅਜੇ ਵੀ ਅੱਗ ਲੱਗਣ ਤੋਂ ਬਾਅਦ ਅਣਪਛਾਤੇ ਲੋਕਾਂ ਦੀ ਭਾਲ ਕਰ ਰਹੇ ਹਨ।