News
ਅਲਜੀਰੀਆ ਅਤੇ ਸਪੇਨ ਦੇ ਸਮੁੰਦਰੀ ਖੇਤਰ ’ਚ ਕਿਸ਼ਤੀ ਨਾਲ ਵਾਪਰਿਆ ਹਾਦਸਾ
ਅਲਜੀਰੀਆ ਅਤੇ ਸਪੇਨ ਦੇ ਦਰਮਿਆਨ ਸਮੁੰਦਰੀ ਖੇਤਰ ‘ਚ ਪ੍ਰਵਾਸੀਆਂ ਨਾਲ ਭਰੀ ਇੱਕ ਕਿਸ਼ਤੀ ਪਲਟ ਗਈ ਹੈ। ਇਸ ਹਾਦਸੇ ਵਿੱਚ ਘੱਟੋ-ਘੱਟ 17 ਲੋਕਾਂ ਦੀ ਮੌਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਕਈ ਹੋਰ ਅਜੇ ਵੀ ਲਾਪਤਾ ਦੱਸੇ ਜਾ ਰਹੇ ਹਨ।
ਮ੍ਰਿਤਕਾ ਵਿਚ 12 ਮਰਦ ਅਤੇ 5 ਔਰਤਾਂ ਸ਼ਾਮਲ ਹਨ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਰੈਸਕਿਊ ਟੀਮਾਂ ਅਤੇ ਕੋਸਟ ਗਾਰਡ ਵੱਲੋਂ ਤੁਰੰਤ ਕਾਰਵਾਈ ਸ਼ੁਰੂ ਕੀਤੀ ਗਈ…
ਕਈ ਲੋਕਾਂ ਨੂੰ ਬਚਾ ਲਿਆ ਗਿਆ ਹੈ, ਪਰ ਕੁਝ ਲੋਕ ਅਜੇ ਵੀ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ…
Continue Reading
