National
ਨਾਗ ਪੰਚਮੀ ਵਾਲੇ ਦਿਨ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਪ੍ਰੈਸ ਕਾਨਫਰੰਸ ‘ਚ ਆਇਆ ਸੱਪ..

21ਅਗਸਤ 2023: ਛੱਤੀਸਗੜ੍ਹ ‘ਚ ਸੋਮਵਾਰ ਨੂੰ ਯਾਨੀ ਕਿ ਅੱਜ ਦੇ ਦਿਨ ਹੀ ਇਕ ਅਜੀਬ ਨਜ਼ਾਰਾ ਦੇਖਣ ਨੂੰ ਮਿਲਿਆ।ਜਿਥੇ ਦਰਅਸਲ, ਮੁੱਖ ਮੰਤਰੀ ਭੁਪੇਸ਼ ਬਘੇਲ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ, ਜਦੋਂ ਅਚਾਨਕ ਇੱਕ ਸੱਪ ਉਨ੍ਹਾਂ ਦੇ ਪੈਰਾਂ ਕੋਲ ਆ ਗਿਆ।ਤੁਹਾਨੂੰ ਦੱਸ ਦੇਈਏ ਕਿ ਅੱਜ ਇਕ ਤਾ ਸਾਉਣ ਦਾ ਸੋਮਵਾਰ ਤੇ ਦੂਜਾ ਨਾਗਪੰਚਮੀ ਹੈ| ਓਥੇ ਹੀ ਜਦੋਂ CM ਨੇ ਸੱਪ ਵੱਲ ਦੇਖਿਆ ਤਾ ਕਿਹਾ ਕਿ “ਪਿਰਪੀਤੀ ਹੈਂ, ਚਿੰਤਾ ਨਾ ਕਰੋ ਅਤੇ ਇਸ ਨੂੰ ਦੁੱਖ ਨਾ ਦਿਓ”