Connect with us

Punjab

ਬੀਤੀ ਦੇਰ ਰਾਤ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਅਤੇ ਕਾਰ ‘ਚ ਹੋਈ ਟੱਕਰ

Published

on

25 ਦਸੰਬਰ 2023: ਬੀਤੀ ਦੇਰ ਰਾਤ ਟਰੈਕਟਰ ਅਤੇ ਕਾਰ ਵਿਚਕਾਰ ਵੱਡੀ ਟੱਕਰ ਹੋਣ ਕਾਰਨ ਭਿਆਨਕ ਹਾਦਸਾ ਵਾਪਰਿਆ ਹੈ| ਇਸ ਹਾਦਸੇ ‘ਚ ਗਨੀਮਤ ਇਹ ਰਹੀ ਕਿ ਹਾਦਸੇ ‘ਚ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਤੋਂ ਬਚਾਅ ਰਿਹਾ,ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ| ਦੱਸ ਦਈਏ ਕਿ ਜਦੋਂ ਇਹ ਹਾਦਸਾ ਵਾਪਰਿਆ ਟਰੈਕਟਰ ਗੰਨਾਂ ਉਤਾਰ ਕੇ ਜਾ ਰਿਹਾ ਸੀ ਅਤੇ ਗੱਡੀ ਗੁਰਦਾਸਪੁਰ ਤਰਫ਼ੋਂ ਆ ਰਹੀ ਸੀ|