Punjab ‘ਆਪ’ ਦੇ ਨੇਤਾ ਰਾਘਵ ਚੱਢਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ Published 3 years ago on May 3, 2022 By admin ਨਵੀਂ ਦਿੱਲੀ: ‘ਆਪ’ ਪਾਰਟੀ ਦੇ ਨੇਤਾ ਰਾਘਵ ਚੱਢਾ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਸੀ। ਪੰਜਾਬ ਦੇ ਨਵ ਨਿਯੁਕਤ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ। ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਹਾਜ਼ਰੀ ‘ਚ ਰਾਘਵ ਚੱਢਾ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ। Related Topics:chandigarhPunjabpunjab government Up Next ਪਟਿਆਲਾ ਹਿੰਸਾ ਮਾਮਲੇ ‘ਚ ਅੱਜ ਰਾਜਪਾਲ ਨੂੰ ਮਿਲੇਗਾ ਕਾਂਗਰਸ ਦਾ ਵਫ਼ਦ Don't Miss ਇੰਟਰਨੈਸ਼ਨਲ ਅਹਿਮਦੀਆ ਹੈਡਕਵਾਟਰ ਕਾਦੀਆਂ ਵਿਖੇ ਮਨਾਈ ਗਈ ਈਦ ਉਲ ਫਿਤਰ, ਇਕ-ਦੂਜੇ ਨੂੰ ਦਿਤੀ Continue Reading You may like ਕੌਣ ਹਨ IAS ਅਫ਼ਸਰ ਰਵੀ ਭਗਤ? ਜਿਨ੍ਹਾਂ ਨੂੰ ਪੰਜਾਬ ਸਰਕਾਰ ਨੇ ਸੌਂਪੀ ਵੱਡੀ ਜ਼ਿੰਮੇਵਾਰੀ ਪੰਜਾਬ ‘ਚ 3 ਸਰਕਾਰੀ ਛੁੱਟੀਆਂ, ਸਰਕਾਰੀ ਮੁਲਾਜ਼ਮਾਂ ਨੂੰ ਲੱਗਣਗੀਆਂ ਮੌਜਾਂ! 2 ਮਹਿਲਾ ਤਸਕਰਾਂ ਦੇ ਘਰ ‘ਤੇ ਪੰਜਾਬ ਸਰਕਾਰ ਦੀ ਬੁਲਡੋਜ਼ਰ ਕਾਰਵਾਈ ASI 15000 ਰੁਪਏ ਦੀ ਰਿਸ਼ਵਤ ਲੈਂਦਾ ਰੰਗੀ ਹੱਥੀ ਕਾਬੂ ਪੰਜਾਬ ਦੀਆਂ ਔਰਤਾਂ ਨੂੰ ਮਾਨ ਸਰਕਾਰ ਦੀ ਸੌਗਾਤ… ਪੰਜਾਬ ਵਿੱਚ ਬੌਧਿਕ ਸੰਪਦਾ ਦੇ ਵਪਾਰਿਕੀਕਰਨ ਨੂੰ ਉਤਸ਼ਾਹਿਤ ਕਰਨ ਲਈ ਵਰਕਸ਼ਾਪ