Punjab ‘ਆਪ’ ਦੇ ਨੇਤਾ ਰਾਘਵ ਚੱਢਾ ਨੇ ਰਾਜ ਸਭਾ ਦੇ ਮੈਂਬਰ ਵਜੋਂ ਚੁੱਕੀ ਸਹੁੰ Published 4 years ago on May 3, 2022 By admin ਨਵੀਂ ਦਿੱਲੀ: ‘ਆਪ’ ਪਾਰਟੀ ਦੇ ਨੇਤਾ ਰਾਘਵ ਚੱਢਾ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਸੀ। ਪੰਜਾਬ ਦੇ ਨਵ ਨਿਯੁਕਤ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ। ਭਾਰਤ ਦੇ ਉੱਪ ਰਾਸ਼ਟਰਪਤੀ ਵੈਂਕਈਆ ਨਾਇਡੂ ਦੀ ਹਾਜ਼ਰੀ ‘ਚ ਰਾਘਵ ਚੱਢਾ ਨੇ ਆਪਣੇ ਅਹੁਦੇ ਦੀ ਸਹੁੰ ਚੁੱਕੀ ਹੈ। Related Topics:chandigarhPunjabpunjab government Up Next ਪਟਿਆਲਾ ਹਿੰਸਾ ਮਾਮਲੇ ‘ਚ ਅੱਜ ਰਾਜਪਾਲ ਨੂੰ ਮਿਲੇਗਾ ਕਾਂਗਰਸ ਦਾ ਵਫ਼ਦ Don't Miss ਇੰਟਰਨੈਸ਼ਨਲ ਅਹਿਮਦੀਆ ਹੈਡਕਵਾਟਰ ਕਾਦੀਆਂ ਵਿਖੇ ਮਨਾਈ ਗਈ ਈਦ ਉਲ ਫਿਤਰ, ਇਕ-ਦੂਜੇ ਨੂੰ ਦਿਤੀ Continue Reading You may like ਪੰਜਾਬ ਭਰ ‘ਚ ਬਦਲਿਆ ਮੌਸਮ ਦਾ ਮਿਜ਼ਾਜ, ਅੱਜ ਕਈ ਥਾਵਾਂ ‘ਤੇ ਬਰਸਾਤ ਦੀ ਸੰਭਾਵਨਾ ਪੰਜਾਬ ਅਤੇ ਚੰਡੀਗੜ੍ਹ ‘ਚ ਬਦਲਿਆ ਮੌਸਮ ਦਾ ਮਿਜਾਜ਼ ਸ਼ੁਰੂ ਹੋਈ ਤੇਜ ਬਾਰਿਸ਼ ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦਾ ਅੱਜ ਚੌਥਾ ਦਿਨ 10 ਸਾਲ ਬਾਅਦ ਹੀ ਕਿਉਂ ਜਾਗੀ ਜ਼ਮੀਰ? ਪੁਨਰ ਸੁਰਜੀਤ ਦੇ ਆਗੂਆਂ ਦਾ ਪਿੱਛਾ ਕਰ ਰਹੇ ਨੇ ਪੁਰਾਣੇ ਫ਼ੈਸਲੇ, ਇਆਲੀ ਵੀ ਕਟਿਹਰੇ ‘ਚ! ਸਰਕਾਰੀ ਬੱਸ ਦਾ ਸਫ਼ਰ ਕਰਨ ਵਾਲਿਆਂ ਲਈ ਜ਼ਰੂਰੀ ਖ਼ਬਰ ! ਪੰਜਾਬ ਅਤੇ ਮੋਹਾਲੀ ‘ਚ ਬਦਲਿਆ ਮੌਸਮ ਦਾ ਮਿਜ਼ਾਜ