Connect with us

Politics

ਜਾਣੋ, ‘ਆਪ’ ਨੇ ਵਿਧਾਨ ਸਭਾ ਦੇ ਬਾਹਰ ਕਿਉਂ ਕੀਤਾ ਪ੍ਰਦਰਸ਼ਨ

Published

on

ਪੰਜਾਬ ਵਿਧਾਨ ਸਭ ਦੇ ਬਾਹਰ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਪ੍ਰਦਰਸ਼ਨ ਲਗਾਤਾਰ ਦੇਖਣ ਨੂੰ ਮਿਲ ਰਿਹਾ ਹੈ। ‘ਆਪ’ ਵਿਧਾਇਕ ਅਮਨ ਅਰੋੜਾ ਨੇ ਪੰਜਾਬ ‘ਚ ਸਕੂਲ ਬੰਦ ਕਰਨ ਦਾ ਮੁੱਦਾ ਚੁੱਕਿਆ ਜਦਕਿ ਅਕਾਲੀ ਦਲ ਨੇ ਪੰਜਾਬ ਸਰਕਾਰ ਦੀ ਗੈਂਗਸਟਰਾਂ ਨਾਲ ਯਾਰੀ ਦੇ ਸਵਾਲ ਚੁੱਕਦੇ ਨਾਅਰੇਬਾਜ਼ੀ ਕੀਤੀ।

‘ਆਪ’ ਵਿਧਾਇਕ ਅਮਨ ਅਰੋੜਾ ਨੇ ਪੰਜਾਬ ‘ਚ 2100 ਸਕੂਲ ਬੰਦ ਕਰਨ ਦੇ ਫੈਸਲੇ ‘ਤੇ ਬੋਲਦਿਆਂ ਕਿਹਾ, ਕਿ ਜੇਕਰ ਇਹਨਾਂ ਸਕੂਲਾਂ ਨੂੰ ਬੰਦ ਕਰ ਦਿੱਤਾ ਜਾਵੇਗਾ, ਤਾਂ ਦੇਸ਼ ਦਾ ਭਵਿੱਖ ਬਣਨ ਵਾਲੇ 5 ਲੱਖ ਬੱਚਿਆਂ ਦਾ ਨੁਕਸਾਨ ਹੋ ਜਾਵੇਗਾ। ਨਾਲ ਹੀ ਅਰੋੜਾ ਨੇ ਕਿਹਾ ਕੀ ਪੁਇੰਜਬ ਚ ਨਿਜੀ ਸਕੂਲ ਲੁੱਟ ਕਰ ਰਹੇ ਹਨ।