Delhi CPCB ਦੇ ਮੁਤਾਬਿਕ ਦਿੱਲੀ ‘ਚ ਹਵਾ ਦੀ ਗੁਣਵੱਤਾ ਵਧੀ Published 1 year ago on November 15, 2023 By admin 15 ਨਵੰਬਰ 2023: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਦਿੱਲੀ ਭਰ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਬਣੀ ਹੋਈ ਹੈ।ਓਥੇ ਹੀ ਦੱਸ ਦੇਈਏ ਕਿ AQI ਆਨੰਦ ਵਿਹਾਰ ਵਿੱਚ 430, ਆਰਕੇ ਪੁਰਮ ਵਿੱਚ 417, ਪੰਜਾਬੀ ਬਾਗ ਵਿੱਚ 423 ਅਤੇ ਜਹਾਂਗੀਰਪੁਰੀ ਵਿੱਚ 428 ਉੱਤੇ ਪਹੁੰਚਿਆ ਹੋਇਆ ਹੈ| Related Topics:AQICPCBdelhiLATESTnational newsworld punjabi tv Up Next ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦੀ ਪ੍ਰੇਰਣਾ ਵਜੋਂ ਬਿਰਸਾ ਮੁੰਡਾ ਨੂੰ ਕੀਤਾ ਸਲਾਮ Don't Miss ਪਰਾਲੀ ਸਾੜਨ ‘ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ.. Continue Reading You may like ਦਿੱਲੀ ਵਿਧਾਨ ਸਭਾ ਚੋਣਾਂ ਲਈ ‘ਆਪ’ ਨੇ ਪਹਿਲੀ ਲਿਸਟ ਕੀਤੀ ਜਾਰੀ ਕਿਸਾਨਾਂ ਨੇ ਦਿੱਲੀ ਕੂਚ ਦਾ ਕੀਤਾ ਐਲਾਨ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦਾ ਹੋਇਆ ਦੇਹਾਂਤ ਅੱਗ ਲੱਗਣ ਕਾਰਨ 2 ਲੋਕਾਂ ਦੀ ਦਮ ਘੁੱਟਣ ਨਾਲ ਹੋਈ ਮੌਤ ਪਟਾਕਿਆਂ ਦੀ ਆਵਾਜ਼ ‘ਚ ਚਾਚੇ-ਭਤੀਜੇ ਦਾ ਕਤਲ ਵਲਟੋਹਾ ਨੂੰ ਦਿਖਾਓ ਬਾਹਰ ਦਾ ਰਸਤਾ, ਪੰਜ ਸਿੰਘ ਸਾਹਿਬਾਨ ਦਾ ਸਖ਼ਤ ਫ਼ਰਮਾਨ