Delhi CPCB ਦੇ ਮੁਤਾਬਿਕ ਦਿੱਲੀ ‘ਚ ਹਵਾ ਦੀ ਗੁਣਵੱਤਾ ਵਧੀ Published 3 years ago on November 15, 2023 By admin 15 ਨਵੰਬਰ 2023: ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਅਨੁਸਾਰ ਦਿੱਲੀ ਭਰ ਵਿੱਚ ਹਵਾ ਦੀ ਗੁਣਵੱਤਾ ‘ਗੰਭੀਰ’ ਸ਼੍ਰੇਣੀ ਵਿੱਚ ਬਣੀ ਹੋਈ ਹੈ।ਓਥੇ ਹੀ ਦੱਸ ਦੇਈਏ ਕਿ AQI ਆਨੰਦ ਵਿਹਾਰ ਵਿੱਚ 430, ਆਰਕੇ ਪੁਰਮ ਵਿੱਚ 417, ਪੰਜਾਬੀ ਬਾਗ ਵਿੱਚ 423 ਅਤੇ ਜਹਾਂਗੀਰਪੁਰੀ ਵਿੱਚ 428 ਉੱਤੇ ਪਹੁੰਚਿਆ ਹੋਇਆ ਹੈ| Related Topics:AQICPCBdelhiLATESTnational newsworld punjabi tv Up Next ਪ੍ਰਧਾਨ ਮੰਤਰੀ ਮੋਦੀ ਨੇ ਆਜ਼ਾਦੀ ਦੀ ਪ੍ਰੇਰਣਾ ਵਜੋਂ ਬਿਰਸਾ ਮੁੰਡਾ ਨੂੰ ਕੀਤਾ ਸਲਾਮ Don't Miss ਪਰਾਲੀ ਸਾੜਨ ‘ਤੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਕਿਹਾ.. Continue Reading You may like ਭਗਵੰਤ ਮਾਨ ਸਰਕਾਰ ਵੱਲੋਂ ਦਿੱਲੀ ਹਵਾਈ ਅੱਡੇ ਲਈ ਲਗਜ਼ਰੀ ਬੱਸਾਂ ਦੇ ਬੇੜੇ ਦਾ ਵਿਸਥਾਰ ਜੰਮੂ, ਪੰਜਾਬ ਅਤੇ ਦਿੱਲੀ ਦੇ ਯਾਤਰੀਆਂ ਲਈ ਵੱਡੀ ਰਾਹਤ ਦਿੱਲੀ ‘ਚ Cockroach Janta Party ਦਾ ਵੱਡਾ ਪ੍ਰਦਰਸ਼ਨ ਦਿੱਲੀ ‘ਚ ਵਧੀਆਂ ਪੈਟਰੋਲ ਡੀਜ਼ਲ ਦੀਆਂ ਨਵੀਆਂ ਕੀਮਤਾਂ ਦਿੱਲੀ ਵਿੱਚ 4 ਮੰਜ਼ਿਲਾ ਇਮਾਰਤ ‘ਤੇ AC ਦਾ ਧਮਾਕਾ, 9 ਲੋਕਾਂ ਦੀ ਮੌਤ ਮਾਨ ਸਰਕਾਰ ਦੀ ਪ੍ਰਾਪਤੀ: ਸਿਰਫ਼ 4 ਸਾਲਾਂ ‘ਚ ਭਾਖੜਾ ਨਹਿਰ ਦੇ ਬਰਾਬਰ ਪਾਣੀ ਸੂਬੇ ਦੇ ਖੇਤਾਂ ਤੱਕ ਪਹੁੰਚਾਇਆ ਗਿਆ