Connect with us

Punjab

ਪੰਜਾਬ ‘ਚ ਪ੍ਰਸ਼ਾਸਨਿਕ ਫੇਰਬਦਲ, 3 IAS ਤੇ 27 PCS ਅਫਸਰਾਂ ਦੇ ਤਬਾਦਲੇ

Published

on

28 ਜੁਲਾਈ: ਕੋਰੋਨਾ ਕਾਲ ਵਿਚ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤੀ ਗਈ ਹੈ। ਜਿਸਦੇ ਵਿਚ 3 IAS ਸਮੇਤ 27 PCS ਅਫਸਰਾਂ ਦੇ ਤਬਾਦਲੇ ਕੀਤੇ ਗਏ ਹਨ। ਦੱਸ ਦਈਏ ਇਸ ਫੇਰਬਦਲ ਵਿਚ 14 ਇਲਾਕਿਆਂ ਦੇ SDM ਬਦਲੇ ਗਏ ਹਨ। 2 ਨਿਗਮਾਂ ਦੇ ਜੁਆਇੰਟ ਕਮਿਸ਼ਨਰ ਵੀ ਬਦਲੇ ਗਏ ਹਨ।