Punjab
ਚੰਡੀਗੜ੍ਹ ‘ਚ 7 ਦਸੰਬਰ ਤੋਂ ਬੱਚਿਆਂ ਦੇ ਦਾਖ਼ਲੇ ਸ਼ੁਰੂ

15 ਨਵੰਬਰ 2023: ਚੰਡੀਗੜ੍ਹ ਵਿੱਚ ਐਂਟਰੀ ਕਲਾਸ ਦੇ ਦਾਖਲੇ ਲਈ ਅਰਜ਼ੀ ਦੀ ਪ੍ਰਕਿਰਿਆ 7 ਦਸੰਬਰ ਤੋਂ ਸ਼ੁਰੂ ਹੋਵੇਗੀ। ਮਾਪਿਆਂ ਨੂੰ ਇਸ ਲਈ 20 ਦਸੰਬਰ ਤੱਕ ਦਾਖ਼ਲਾ ਫਾਰਮ ਜਮ੍ਹਾਂ ਕਰਵਾਉਣੇ ਹੋਣਗੇ। ਚੰਡੀਗੜ੍ਹ ਸਿੱਖਿਆ ਵਿਭਾਗ ਨੇ ਪ੍ਰੀ-ਪ੍ਰਾਇਮਰੀ ਪੱਧਰ ਇੱਕ, ਦੋ ਅਤੇ ਤਿੰਨ ਲਈ ਦਾਖ਼ਲਾ ਪ੍ਰਕਿਰਿਆ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ।ਇਸ ਵਿੱਚ ਸਕੂਲ ਸਿਰਫ਼ 75% ਰਾਖਵੀਆਂ ਸੀਟਾਂ ‘ਤੇ ਹੀ ਦਾਖ਼ਲਾ ਕਰ ਸਕਦੇ ਹਨ।
Continue Reading