Connect with us

Uncategorized

ਪਰਮੀਸ਼ ਵਰਮਾਂ ਵਾਂਗ ਬੱਬੂ ਮਾਨ ਤੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਗੋਲੀ ਮਾਰਨ ਦੀ ਧਮਕੀ

ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਧਮਕੀ

Published

on

ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਨੂੰ ਦਿੱਤੀ ਧਮਕੀ  
ਦਿਲਪ੍ਰੀਤ ਬਾਬਾ ਗੈਂਗਸਟਰ ਦੇ ਸਾਥੀ ਨੇ ਕਿਹਾ ਟਿੱਕ ਜੋ 
ਤੁਹਾਡਾ ਵੀ ਪਰਮੀਸ਼ ਵਰਮੇ ਵਾਲਾ ਹਾਲ ਕਰਾਂਗੇ 
ਸਿੰਗਰਾਂ ਪਿੱਛੇ ਲੜਨ ਵਾਲੇ ਹੋ ਜਾਉ ਸਾਵਧਾਨ 

4 ਸਤੰਬਰ : ਪੰਜਾਬੀ ਇੰਡਸਟਰੀ ਵਿੱਚ ਗਾਇਕਾਂ ਦੇ ਬਹੁਤ ਸਾਰੇ ਵਾਦ-ਵਿਵਾਦ ਸਾਹਮਣੇ ਆ ਰਹੇ ਹਨ। ਪੰਜਾਬੀ ਸਿੰਗਰਾਂ ਦੀ ਆਪਸ ਵਿੱਚ ਕੌਂਟਰੋਵਰਸੀ ਚਲਦੀ ਹੀ ਰਹਿੰਦੀ ਹੈ।  ਜਿਸ ਕਾਰਨ ਇਹਨਾਂ ਸਿੰਗਰਾਂ ਦੇ ਫੈਨਸ ਆਪਸ ਵਿੱਚ ਲੜ ਪੈਂਦੇ ਹਨ। ਪੰਜਾਬ ਵਿੱਚ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿੱਥੇ ਕਲਾਕਾਰਾਂ ਦੇ ਚਹੇਤੇ ਆਪਣੇ-ਆਪਣੇ ਪਸੰਦੀਦਾ ਕਲਾਕਾਰ ਦੀ ਹਿਮਾਇਤ ਕਰਦੇ-ਕਰਦੇ ਡਾਂਗੋ-ਸੋਟੀ ਹੋ ਜਾਂਦੇ ਹਨ। 
                           
           
  ਹੁਣੇ-ਹੁਣੇ ਪੰਜਾਬੀ ਇੰਡਸਟਰੀ ਵਿੱਚ ਕਲਾਕਾਰ ਬੱਬੂ ਮਾਨ ਅਤੇ ਸਿੱਧੂ ਮੂਸੇਵਾਲੇ ਦਾ ਵਿਵਾਦ ਚੱਲ ਰਿਹਾ ਹੈ।  ਜਿਸ ਵਿੱਚ ਇੱਕ ਗੈਂਗਸਟਰ ਦੇ ਸਾਥੀ ਨੇ ਆਪਣਾ ਵੱਡਾ ਬਿਆਨ ਦੇ ਦਿੱਤਾ ਹੈ,ਇਹ ਹੈ ਗੈਂਗਸਟਰ ਦਿਲਪ੍ਰੀਤ ਬਾਬਾ ਦਾ ਸਾਥੀ ਯਾਦਵਿੰਦਰ ਉਰਫ਼ ‘ਯਾਦੀ ਰੰਗੜ’ ਜਿਸਨੇ ਸ਼ੋਸ਼ਲ ਮੀਡੀਆ ਤੇ ਪੋਸਟ ਪਾ ਕਲਾਕਾਰਾਂ ਪਿੱਛੇ ਲੜਨ ਵਾਲਿਆਂ ਅਤੇ ਕਲਾਕਾਰਾਂ ਨੂੰ ਧਮਕੀ ਦਿੱਤੀ ਹੈ। 
      ਉਸਨੇ ਕਿਹਾ ਕਿ ਕਲਾਕਾਰਾਂ ਪਿੱਛੇ ਲੜ ਕੇ ਕਈ ਮਾਵਾਂ ਦੇ ਪੁੱਤ ਮਰ ਜਾਂਦੇ ਹਨ ਅਤੇ ਇਹ ਕਲਾਕਾਰ ਖੁਦ ਆਪਣੀ ਚੰਗੀ ਕਮਾਈ ਕਰ ਰਹੇ ਹਨ। ਉਸਨੇ ਕਲਾਕਾਰਾਂ ਪਿੱਛੇ ਲੜਨ ਵਾਲਿਆਂ ਨੂੰ ਧਮਕੀ ਦਿੱਤੀ ਕਿ ਸਮਾਂ ਹੈ ਪਿੱਛੇ ਹੱਟ ਜਾਓ ਐਵੇਂ ਨਾ ਲੜੋ,ਨਹੀਂ ਤਾਂ ਤੁਹਾਡੇ ਨਾਲ ਪਰਮੀਸ਼ ਵਰਮਾਂ ਵਾਲੀ ਕਰਾਂਗੇ ਯਾਨੀ ਕਿ ਸਿੱਧਾ-ਸਿੱਧਾ ਗੋਲੀ ਮਾਰਨ ਦੀ ਧਮਕੀ ਦਿੱਤੀ ਹੈ। 
ਇਸਦੇ ਨਾਲ ਹੀ ਇਸ ਗੈਂਗਸਟਰ ਨੇ ਬੱਬੂ ਮਾਨ ਅਤੇ ਸਿੱਧੂ ਮੂਸੇਵਾਲਾ ਨੂੰ ਵੀ ਆਪਣੀ ਪੋਸਟ ਵਿੱਚ ਅਜੇਹੀ ਹੀ ਧਮਕੀ ਦਿੱਤੀ ਹੈ। ਉਸਨੇ ਫੇਸਬੁੱਕ ਤੇ ਪਾਈ ਆਪਣੀ ਪੋਸਟ ਵਿੱਚ ਲਿਖਿਆ