National ਤੇਲੰਗਾਨਾ ਦੇ ਮੇਡਕ ‘ਚ ਹਵਾਈ ਸੈਨਾ ਦਾ ਸਿਖਿਆਰਥੀ ਜਹਾਜ਼ ਕਰੈਸ਼ Published 1 year ago on December 4, 2023 By admin 4 ਦਸੰਬਰ 2023: ਤੇਲੰਗਾਨਾ ਦੇ ਮੇਡਕ ਜ਼ਿਲੇ ‘ਚ ਹਵਾਈ ਫੌਜ ਦਾ ਇਕ ਟ੍ਰੇਨੀ ਜਹਾਜ਼ ਕਰੈਸ਼ ਹੋ ਗਿਆ। ਇਹ ਸਿਖਿਆਰਥੀ ਜਹਾਜ਼ ਹੈਦਰਾਬਾਦ-ਡਿੰਡੀਗੁਲ ਹਵਾਈ ਸੈਨਾ ਦਾ ਸੀ। ਇਹ ਜਹਾਜ਼ ਮੇਡਕ ਦੇ ਬਾਹਰਵਾਰ ਪਰਿਧੀ ਰਾਵੇਲੀ ‘ਚ ਹਾਦਸਾਗ੍ਰਸਤ ਹੋ ਗਿਆ। ਫਿਲਹਾਲ ਪਾਇਲਟ ਜ਼ਖਮੀ ਹੈ। Related Topics:Air ForceLATESTMedak Telangananational newsplane crashesworld punjabi tv Up Next 17ਵੀਂ ਲੋਕ ਸਭਾ ਦਾ ਆਖਰੀ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ Don't Miss ELECTION RESULT: ਮਿਜ਼ੋਰਮ ਦੀਆਂ 40 ਸੀਟਾਂ ‘ਤੇ ਵੋਟਾਂ ਦੀ ਗਿਣਤੀ ਹੋਈ ਸ਼ੁਰੂ Continue Reading You may like ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ ਅਮਰੀਕਾ ‘ਚ ਹਾਦਸਾਗ੍ਰਸਤ ਹੋਇਆ ਜਹਾਜ਼, ਵੀਡੀਓ ਸੋਸ਼ਲ਼ ਮੀਡੀਆ ‘ਤੇ ਹੋਈ ਵਾਇਰਲ ਲੈਂਡਿੰਗ ਤੋਂ ਚੰਦ ਮਿੰਟ ਪਹਿਲਾਂ ਕਰੈਸ਼ ਹੋਇਆ ਜਹਾਜ਼, ਵੀਡੀਓ ਵਾਇਰਲ! 4 ਦਿਨਾਂ ਲਈ ਇੰਟਰਨੈੱਟ ਬੰਦ! ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦਾ ਹੋਇਆ ਦੇਹਾਂਤ ਵਲਟੋਹਾ ਨੂੰ ਦਿਖਾਓ ਬਾਹਰ ਦਾ ਰਸਤਾ, ਪੰਜ ਸਿੰਘ ਸਾਹਿਬਾਨ ਦਾ ਸਖ਼ਤ ਫ਼ਰਮਾਨ