National ਤੇਲੰਗਾਨਾ ਦੇ ਮੇਡਕ ‘ਚ ਹਵਾਈ ਸੈਨਾ ਦਾ ਸਿਖਿਆਰਥੀ ਜਹਾਜ਼ ਕਰੈਸ਼ Published 3 years ago on December 4, 2023 By admin 4 ਦਸੰਬਰ 2023: ਤੇਲੰਗਾਨਾ ਦੇ ਮੇਡਕ ਜ਼ਿਲੇ ‘ਚ ਹਵਾਈ ਫੌਜ ਦਾ ਇਕ ਟ੍ਰੇਨੀ ਜਹਾਜ਼ ਕਰੈਸ਼ ਹੋ ਗਿਆ। ਇਹ ਸਿਖਿਆਰਥੀ ਜਹਾਜ਼ ਹੈਦਰਾਬਾਦ-ਡਿੰਡੀਗੁਲ ਹਵਾਈ ਸੈਨਾ ਦਾ ਸੀ। ਇਹ ਜਹਾਜ਼ ਮੇਡਕ ਦੇ ਬਾਹਰਵਾਰ ਪਰਿਧੀ ਰਾਵੇਲੀ ‘ਚ ਹਾਦਸਾਗ੍ਰਸਤ ਹੋ ਗਿਆ। ਫਿਲਹਾਲ ਪਾਇਲਟ ਜ਼ਖਮੀ ਹੈ। Related Topics:Air ForceLATESTMedak Telangananational newsplane crashesworld punjabi tv Up Next 17ਵੀਂ ਲੋਕ ਸਭਾ ਦਾ ਆਖਰੀ ਸਰਦ ਰੁੱਤ ਇਜਲਾਸ ਅੱਜ ਤੋਂ ਸ਼ੁਰੂ Don't Miss ELECTION RESULT: ਮਿਜ਼ੋਰਮ ਦੀਆਂ 40 ਸੀਟਾਂ ‘ਤੇ ਵੋਟਾਂ ਦੀ ਗਿਣਤੀ ਹੋਈ ਸ਼ੁਰੂ Continue Reading You may like ਮਾਨ ਸਰਕਾਰ ਦੀ ਪ੍ਰਾਪਤੀ: ਸਿਰਫ਼ 4 ਸਾਲਾਂ ‘ਚ ਭਾਖੜਾ ਨਹਿਰ ਦੇ ਬਰਾਬਰ ਪਾਣੀ ਸੂਬੇ ਦੇ ਖੇਤਾਂ ਤੱਕ ਪਹੁੰਚਾਇਆ ਗਿਆ ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਪੰਜਾਬ ਭਰ ‘ਚ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਮੁਹਿੰਮ ਜਾਰੀ, ਥਾਂ-ਥਾਂ ‘ਤੇ ਲੱਗ ਰਹੇ ਕੈਂਪ ਗੁਰਦਾਸਪੁਰ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਵੱਡੀ ਘਟਨਾ ਪੰਜਾਬ ‘ਚ ਮੰਤਰੀ ਤੋਂ ਅਫ਼ਸਰ ਤੱਕ ‘ਤੇ ਵਿਜੀਲੈਂਸ ਦਾ ਐਕਸ਼ਨ, ਨਹੀਂ ਬਖ਼ਸ਼ੇ ਗਜ਼ਟਿਡ ਅਫ਼ਸਰ! ਸਾਲ 2025 ‘ਚ 187 ਰਿਸ਼ਵਤਖੋਰ ਕੀਤੇ ਕਾਬੂ