Punjab
ਜੰਮੂ ਕਸ਼ਮੀਰ ਜਾਨ ਵਾਲੇ ਮੁਸਾਫ਼ਿਰਾਂ ਲਈ ਅਲਰਟ ਜਾਰੀ,ਜਾਣੋ ਕਿਉ

ਪੰਜਾਬ ਸਰਕਾਰ ਵੱਲੋਂ 10 ਫਰਵਰੀ ਨੂੰ ਖੰਨਾ ‘ਚ ਘਰ-ਘਰ ਰਾਸ਼ਨ ਸਕੀਮ ਦੀ ਸ਼ੁਰੂਆਤ ਕੀਤੀ ਜਾ ਰਹੀ ਹੈ। ਇਸ ਦੇ ਮੱਦੇਨਜ਼ਰ ਆਵਾਜਾਈ ਨੂੰ ਡਾਇਵਰਟ ਕੀਤਾ ਜਾਵੇਗਾ। ਖੰਨਾ ਤੋਂ ਜੰਮੂ-ਕਸ਼ਮੀਰ ਨੂੰ ਜਾਣ ਵਾਲਾ ਟਰੈਫਿਕ ਨਵਾਂ ਸ਼ਹਿਰ ਦੇ ਰਸਤੇ ਦੋਰਾਹਾ ਵਾਇਆ ਨੀਲੋ ਅਤੇ ਫਿਰ ਖੰਨਾ ਦੀ ਬਜਾਏ ਸਮਰਾਲਾ ਵੱਲ ਜਾਵੇਗਾ। ਇਸੇ ਤਰ੍ਹਾਂ ਨਵਾਂ ਸ਼ਹਿਰ ਤੋਂ ਆਉਣ ਵਾਲੀ ਟਰੈਫਿਕ ਸਮਰਾਲਾ ਤੋਂ ਨੀਲੋ ਅਤੇ ਦੋਰਾਹਾ ਤੋਂ ਹੁੰਦੀ ਹੋਈ ਖੰਨਾ ਆਵੇਗੀ।
Continue Reading