Connect with us

Punjab

ਅੰਮ੍ਰਿਤਸਰ: ਜੰਡਿਆਲਾ ਗੁਰੂ ਦੇ ਸ਼ਮਸ਼ਾਨਘਾਟ ਵਿਖੇ ਨੌਜਵਾਨ ਨੇ ਲਗਾਇਆ ਨਸ਼ੇ ਦਾ ਟੀਕਾ

Published

on

24 ਦਸੰਬਰ 2023: ਅੰਮ੍ਰਿਤਸਰ ਦੇ ਹਲਕਾ ਜੰਡਿਆਲਾ ਗੁਰੂ ਵਿਖੇ ਪੈਂਦੇ ਪਿੰਡ ਧਰੜ ਦੇ ਸ਼ਮਸ਼ਾਨਘਾਟ ਵਿਖੇ  ਨੌਜਵਾਨ ਨੇ ਨਸ਼ੇ ਦਾ ਟੀਕਾ ਲਗਾਇਆ | ਓਥੇ ਹੀ ਟੀਕਾ ਲਗਾਉਦੇ ਸਾਰ ਹੋਇਆ ਬੇਸੁੱਧ, ਓਥੇ ਹੀ ਟੀਕਾ ਲਗਾਉਦੇ  ਦੀ  ਪਿੰਡ ਵਾਸੀਆਂ ਵੱਲੋਂ  ਵੀਡੀਓ ਬਣਾਈ |

ਜਾਣਕਾਰੀ ਦਿੰਦੇ ਹੋਏ ਤੁਹਾਨੂੰ ਦੱਸ ਦਈਏ ਕਿ ਆਏ ਦਿਨ ਇਹ ਨਸ਼ੇੜੀ ਨੌਜਵਾਨ ਨਸ਼ੇ ਟੀਕੇ ਲਗਾ ਕੇ ਬੇਸੁੱਧ ਸੜਕਾਂ ਤੇ ਨਜ਼ਰ ਆਉਂਦੇ ਹਨ। ਤੇ ਇਹ ਇਹ ਵੀ ਦੱਸਦੇ ਹਨ ਕਿ ਅਸੀਂ ਨਸ਼ਾ ਕਿੱਥੋਂ ਤੇ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਹਾਂ ਪਰ ਪੁਲਿਸ ਵੱਲੋਂ ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ