28 ਮਾਰਚ : ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਵਿੱਚਕਾਰ ਸ਼ਰਾਬ ਦੇ ਠੇਕੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਦਸ ਦਈਏ ਕਿ ਸ਼ਰਾਬ ਦੇ ਠੇਕੇ ਉੱਤੇ ਬਣੇ ਰੌਸ਼ਨ ਦਾਨੀ ਨੂੰ ਤੋੜ ਕੇ ਚੋਰ ਅੰਦਰ ਦਾਖਲ ਹੋਏ ਸੀ। ਪੁਲਿਸ ਦੁਆਰਾ ਰਸਤੇ ‘ਤੇ ਆਵਾਜਾਈ ਨ ਹੋਣ ਕਾਰਨ ਇਹ ਵਾਰਦਾਤ ਪਾਈ ਗਈ। ਹੁਣ ਪੁਲਿਸ ਇਸ ਚੁੱਪ ਦਾ ਫਾਇਦਾ ਉਠਾਉਣਵਾਲੇ ਦੀ ਜਾਂਚ ਸ਼ੁਰੂ ਕਰੇਗੀ ।