Connect with us

Corona Virus

ਨਾਂਦੇੜ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਿਸ ਆਈ ਸੰਗਤ ਵਿੱਚੋ ਇੱਕ ਹੋਰ 75 ਸਾਲਾ ਕੋਰੋਨਾ ਪੌਜ਼ਿਟਿਵ

Published

on

ਪਟਿਆਲਾ, 4 ਮਈ : ਕੋਰੋਨਾ ਦਾ ਕਹਿਰ ਦਿਨੋ ਦਿਨ ਵੱਧਦਾ ਜਾ ਰਿਹਾ ਹੈ। ਜਿਸਦੇ ਚਲਦਿਆਂ ਨਾਂਦੇੜ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਈ ਸੰਗਤ ਵਿੱਚੋ ਇੱਕ ਹੋਰ 75 ਸਾਲਾ ਬੀਬੀ ਪਾਈ ਗਈ ਕੋਰੋਨਾ ਪਾਜਿਟਿਵ। ਇਸ ਔਰਤ ਨੂੰ ਹੁਣ ਆਈਸੋਲੇਸ਼ਨ  ਫੈਸਿਲਿਟੀ ਵਿੱਚ ਲਿਜਾਇਆ ਜਾਵੇਗਾ।

ਦਸ ਦਈਏ ਕਿ ਕੱਲ ਲਏ ਗਏ 45 ਸੈਂਪਲ ਵਿੱਚ ਇੱਕ ਹੀ ਪਾਜਿਟਿਵ, ਬਾਕੀ 44 ਨੈਗੇਟਿਵ ਪਾਏ ਗਏ ਹਨ। 

ਰਾਜਪੁਰਾ ਤੋਂ ਇੱਕ ਅਤੇ ਪਟਿਆਲਾ ਦੇ ਕਿਤਾਬਾਂ ਵਾਲੇ ਬਾਜ਼ਾਰ ਤੋਂ ਇੱਕ ਮਰੀਜ਼ ਠੀਕ ਹੋ ਕੇ ਵਾਪਸ ਘਰ ਪਰਤ ਰਹੇ। ਇਸੇ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀਹੋਈ 7। ਹੋ ਗਈ ਹੈ।