Connect with us

WORLD

ਪਾਕਿਸਤਾਨ ਪੁਲਿਸ ਫੋਰਸ ‘ਤੇ ਹੋਇਆ ਹਮਲਾ, ਮਾਰੇ ਗਏ 10 ਕਮਾਂਡੋ

Published

on

ਪਾਕਿਸਤਾਨ ਪੁਲਿਸ ਫੋਰਸ ‘ਤੇ ਵੱਡਾ ਹਮਲਾ ਹੋਇਆ ਹੈ ,ਜਿਥੇ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਦਰਬਾਰ ਸ਼ਹਿਰ ‘ਚ ਸੋਮਵਾਰ ਸਵੇਰੇ ਇਕ ਪੁਲਿਸ ਸਟੇਸ਼ਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ | ਜਾਣਕਾਰੀ ਮੁਤਾਬਿਕ ਦੱਸਿਆ ਗਿਆ ਹੈ ਕਿ ਇਸ ਹਮਲੇ ਦੇ ਵਿੱਚ ਪਾਕਿਸਤਾਨੀ ਪੁਲਿਸ ਦੇ 10 ਕਮਾਂਡੋ ਮਾਰੇ ਗਏ ਹਨ ਅਤੇ 10 ਜ਼ਖਮੀ ਹੋ ਗਏ ਹਨ।

ਇਹ ਹਮਲਾ ਚੋਣਾਂ ਤੋਂ 3 ਦਿਨ ਪਹਿਲਾਂ ਹੋਇਆ ਹੈ| ਇੱਥੇ 8 ਫਰਵਰੀ ਨੂੰ ਚੋਣ ਹੈ। ਫਿਲਹਾਲ ਕਿਸੇ ਅੱਤਵਾਦੀ ਸੰਗਠਨ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ।आतंकी हमले के बाद दरबार पुलिस स्टेशन के बाहर पुलिस बल। पुलिस मामले की जांच कर रही है।

ਪੁਲਿਸ ਮੁਖੀ ਅਖਤਰ ਹਯਾਤ ਨੇ ਸਮਾਚਾਰ ਏਜੰਸੀ ਏਐਫਪੀ ਨੂੰ ਦੱਸਿਆ – ਸੋਮਵਾਰ ਸਵੇਰੇ ਕਰੀਬ 3 ਵਜੇ 30 ਤੋਂ ਵੱਧ ਅੱਤਵਾਦੀਆਂ ਨੇ ਦਰਬਾਰ ਸ਼ਹਿਰ ਦੇ ਪੁਲਿਸ ਸਟੇਸ਼ਨ ‘ਤੇ ਹਮਲਾ ਕੀਤਾ। ਉਨ੍ਹਾਂ ਨੇ ਥਾਣੇ ਨੂੰ ਚਾਰੋਂ ਪਾਸਿਓਂ ਘੇਰ ਲਿਆ ਅਤੇ ਗ੍ਰੇਨੇਡ ਸੁੱਟੇ। ਇਸ ਤੋਂ ਬਾਅਦ ਗੋਲੀਬਾਰੀ ਸ਼ੁਰੂ ਹੋ ਗਈ। ਅਸੀਂ ਵੀ ਜਵਾਬੀ ਕਾਰਵਾਈ ਕੀਤੀ। ਇਹ ਕਰੀਬ ਢਾਈ ਘੰਟੇ ਤੱਕ ਚੱਲਿਆ ਪਰ ਅੱਤਵਾਦੀ ਫਰਾਰ ਹੋ ਗਏ। ਉਨ੍ਹਾਂ ਨੂੰ ਫੜਨ ਲਈ ਸਰਚ ਆਪਰੇਸ਼ਨ ਜਾਰੀ ਹੈ।

ग्रेनेड धमाके से पुलिस स्टेशन की दीवारें टूट गईं। यहां मलबा हटाने के लिए राहत-बचाव कर्मियों की टीम बुलाई गई है।