Connect with us

Punjab

ਮਸ਼ਹੂਰ ਗਾਇਕ B PRAAK ਨੂੰ ਜਾਨੋਂ ਮਾਰਨ ਦੀ ਧ.ਮ.ਕੀ

Published

on

ਗਾਇਕ ਬੀ-ਪ੍ਰਾਕ ਨੂੰ ਹੁਣ ਲਾਰੈਂਸ ਬਿਸ਼ਨੋਈ ਗੈਂਗ ਨੇ ਫਿਰੌਤੀ ਮੰਗਦੇ ਹੋਏ ਨਿਸ਼ਾਨਾ ਬਣਾਇਆ ਹੈ। ਬਿਸ਼ਨੋਈ ਗੈਂਗ ਨੇ ਬੀ-ਪ੍ਰਾਕ ਨੂੰ ਨਹੀਂ, ਸਗੋਂ ਉਸਦੇ ਕਰੀਬੀ ਦੋਸਤ ਅਤੇ ਗਾਇਕ ਦਿਲਨੂਰ ਨੂੰ ਫੋਨ ਕੀਤਾ ਸੀ। ਵਾਰ-ਵਾਰ ਧਮਕੀ ਭਰੇ ਕਾਲ ਆਉਣ ਤੋਂ ਬਾਅਦ, ਗਾਇਕ ਨੇ ਮੋਹਾਲੀ ਵਿੱਚ ਸ਼ਿਕਾਇਤ ਦਰਜ ਕਰਵਾਈ।

ਬਿਸ਼ਨੋਈ ਗੈਂਗ ਨੇ ਗਾਇਕ ਬੀ ਪ੍ਰਾਕ ਨੂੰ ਜਾਨੋ ਮਾਰਨ ਦੀ ਧਮਕੀ ਦਿਤੀ ਹੈ। ਇੱਕ ਰਿਕਾਰਡਿੰਗ ਰਹੀ ਬੀ ਪ੍ਰਾਕ ਤੋਂ 10 ਕਰੋੜ ਦੀ ਫਿਰੌਤੀ ਮੰਗੀ ਗਈ ਹੈ।