Punjab
13 ਦਿਨ ਬੰਦ ਰਹਿਣਗੇ ਬੈਂਕ

ਚੰਡੀਗੜ੍ਹ: ਇਸ ਲਈ ਜੇਕਰ ਤੁਸੀ ਬੈਂਕ ਸੰਬੰਧੀ ਕੋਈ ਕੰਮ ਕਰਨਾ ਹੈ ਤਾਂ ਦਰਅਸਲ, ਮਾਰਚ ‘ਚ ਬੈਂਕ ਕੁੱਲ 13 ਦਿਨਾਂ ਲਈ ਬੰਦ ਰਹਿਣਗੇ। ਭਾਰਤੀ ਰਿਜ਼ਰਵ ਬੈਂਕ ਨੇ ਮਾਰਚ 2022 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕੀਤੀ ਹੈ।
ਛੁੱਟੀਆਂ ਦੀ ਪੂਰੀ ਸੂਚੀ ਵੇਖੋ
1 ਮਾਰਚ: (ਮਹਾਸ਼ਿਵਰਾਤਰੀ)- ਅਗਰਤਲਾ, ਆਈਜ਼ੌਲ, ਚੇਨਈ, ਗੰਗਟੋਕ, ਗੁਹਾਟੀ, ਇੰਫਾਲ, ਕੋਲਕਾਤਾ, ਨਵੀਂ ਦਿੱਲੀ, ਪਣਜੀ, ਪਟਨਾ ਅਤੇ ਸ਼ਿਲਾਂਗ ਨੂੰ ਛੱਡ ਕੇ ਬਾਕੀ ਜਗ੍ਹਾ ਬੈਂਕ ਬੰਦ ਰਹਿਣਗੇ।
3 ਮਾਰਚ: (ਲੋਸਰ)- ਗੰਗਟੋਕ ‘ਚ ਬੈਂਕ ਬੰਦ
4 ਮਾਰਚ: (ਚੱਪੜ ਕੁੱਟ)- ਆਈਜ਼ੌਲ ‘ਚ ਬੈਂਕ ਬੰਦ
6 ਮਾਰਚ : ਐਤਵਾਰ (ਹਫ਼ਤਾਵਾਰੀ ਛੁੱਟੀ)
12 ਮਾਰਚ : ਸ਼ਨਿੱਚਰਵਾਰ (ਮਹੀਨੇ ਦਾ ਦੂਜਾ ਸ਼ਨਿੱਚਰਵਾਰ)
13 ਮਾਰਚ : ਐਤਵਾਰ (ਹਫ਼ਤਾਵਾਰੀ ਛੁੱਟੀ)
17 ਮਾਰਚ : (ਹੋਲਿਕਾ ਦਹਨ)- ਦੇਹਰਾਦੂਨ, ਕਾਨਪੁਰ, ਲਖਨਊ ਤੇ ਰਾਂਚੀ ‘ਚ ਬੈਂਕ ਬੰਦ ਰਹਿਣਗੇ।
18 ਮਾਰਚ: (ਹੋਲੀ/ਧੁਲੇਂਦੀ/ਡੋਲ ਜਾਤਰਾ)- ਬੈਂਗਲੁਰੂ, ਭੁਵਨੇਸ਼ਵਰ, ਚੇਨਈ, ਇੰਫਾਲ, ਕੋਚੀ, ਕੋਲਕਾਤਾ ਤੇ ਤਿਰੂਵਨੰਤਪੁਰਮ ਨੂੰ ਛੱਡ ਕੇ ਬਾਕੀ ਜਗ੍ਹਾ ਬੈਂਕ ਬੰਦ ਰਹਿਣਗੇ।
19 ਮਾਰਚ: (ਹੋਲੀ/ਯਾਓਸੰਗ) – ਭੁਵਨੇਸ਼ਵਰ, ਇੰਫਾਲ ਤੇ ਪਟਨਾ ‘ਚ ਬੈਂਕ ਬੰਦ ਰਹਿਣਗੇ।
20 ਮਾਰਚ: ਐਤਵਾਰ (ਹਫ਼ਤਾਵਾਰੀ ਛੁੱਟੀ)
22 ਮਾਰਚ: (ਬਿਹਾਰ ਦਿਵਸ)- ਪਟਨਾ ‘ਚ ਬੈਂਕ ਬੰਦ
26 ਮਾਰਚ: ਸ਼ਨਿੱਚਰਵਾਰ (ਮਹੀਨੇ ਦਾ ਚੌਥਾ ਸ਼ਨਿੱਚਰਵਾਰ)
27 ਮਾਰਚ: ਐਤਵਾਰ (ਹਫ਼ਤਾਵਾਰੀ ਛੁੱਟੀ)