Connect with us

Punjab

ਦਿੱਲੀ ਨੰਬਰ ਕਾਲੀ ਸਕਾਰਪੀਓ ਬਿਨਾਂ ਕਗਾਜਤ ਕਾਰਨ ਬਟਾਲਾ ਪੁਲਿਸ ਨੇ ਕੀਤੀ ਅੰਦਰ

Published

on

13 ਦਸੰਬਰ 2023: ਮਾਮਲਾ ਬਟਾਲਾ ਦੇ ਬੱਸ ਅੱਡੇ ਦੇ ਸਾਹਮਣੇ ਦਾ ਹੈ ਜਿਥੇ ਬਟਾਲਾ ਟਰੈਫਿਕ ਪੁਲਿਸ ਵਲੋਂ ਨਾਕਾ ਲਗਾ ਕੇ ਹਰ ਆਉਣ ਜਾਣ ਵਾਲੇ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਸੀ | ਉੱਥੇ ਹੀ ਇਕ ਦਿੱਲੀ ਨੰਬਰ ਕਾਲੀ ਸਕਾਰਪੀਓ ਜਿਸਦੇ ਸ਼ੀਸ਼ਿਆਂ ਤੇ ਕਾਲੀ ਫਿਲਮ ਲੱਗੀ ਹੋਈ ਸੀ ਹੂਟਰ ਵਜਾਉਂਦੀ ਨਿਕਲ ਰਹੀ ਸੀ ਬਟਾਲਾ ਟਰੈਫਿਕ ਪੁਲਿਸ ਦੇ ਇੰਚਾਰਜ ਮਨਜਿੰਦਰ ਸਿੰਘ ਨੇ ਨਾਕੇ ਉੱਤੇ ਕਾਲੀ ਸਕਾਰਪੀਓ ਰੋਕ ਲਈ ਚੈਕਿੰਗ ਕੀਤੀ ਤਾਂ ਡਰਾਈਵਰ ਕੋਲ ਕੋਈ ਕਾਗਜ਼ਾਤ ਵੀ ਨਹੀਂ ਸਨ ਪਹਿਲਾ ਤਾਂ ਪੁਲਿਸ ਨੇ ਮੌਕੇ ਤੇ ਮਕੈਨਿਕ ਬੁਲਾ ਕੇ ਕਾਲੀ ਸਕਾਰਪੀਓ ਤੇ ਲੱਗਾ ਹੂਟਰ ਉਤਰਵਾਇਆ ਅਤੇ ਬਾਅਦ ਧਾਰਾ 207 ਅਧੀਨ ਕਾਲੀ ਸਕਾਰਪੀਓ ਨੂੰ ਥਾਣੇ ਬੰਦ ਕਰਵਾਇਆ ਅਤੇ ਡਰਾਈਵਰ ਨੂੰ ਪੈਦਲ ਭੇਜਿਆ|