India
ਬਠਿੰਡਾ ਪੁਲਿਸ ਨੇ ਪੰਜਾਬ ਭਾਜਪਾ ਦੇ ਸਕੱਤਰ ਸੁਖਪਾਲ ਸਰਾ ਨੂੰ ਕੀਤਾ ਗ੍ਰਿਫਤਾਰ

ਬਠਿੰਡਾ, ਰਾਕੇਸ਼ ਕੁਮਾਰ, 26 ਮਈ : ਬਠਿੰਡਾ ਵਿਖੇ ਨੇ ਇੱਕ ਹਿੰਦੂ ਲੜਕੀ ਨੇ ਇਕ ਮੁਸਲਿਮ ਧਰਮ ਦੇ ਇੱਕ ਲੜਕੇ ਨਾਲ ਵਿਆਹ ਕਰਵਾ ਲਿਆ, ਜਿਸ ਤੋਂ ਬਾਅਦ ਪੰਜਾਬ ਭਾਜਪਾ ਦੇ ਸਕੱਤਰ ਸੁਖਪਾਲ ਸਰਾ। ਜਿਸਦੇ ਚਲਦਿਆਂ ਕੁਝ ਭਾਜਪਾ ਨੇਤਾਵਾਂ ਦੇ ਨਾਲ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਥਾਣੇ ਵਿੱਚ ਇਸ ਦਾ ਵਿਰੋਧ ਕੀਤਾ। ਫਿਰ ਲੜਕੀ ਦੇ ਹੱਕ ਵਿੱਚ ਉਤਰਦੇ ਲੜਕੇ ਦੇ ਘਰ ਪੱਥਰ ਮਾਰੇ ਗਏ।
ਜਿਸਦੇ ਬਾਅਦ ਲੜਕੇ ਅਤੇ ਲੜਕੀ ਦੀ ਤਰਫੋਂ ਪੁਲਿਸ ਵਿੱਚ ਸ਼ਿਕਾਇਤ ਦਰਜ਼ ਕਰਵਾਈ ਗਈ ਸੀ ਅਤੇ ਹੁਣ ਪੁਲਿਸ ਨੇ ਕਾਰਵਾਈ ਕੀਤੀ ਤਾਂ ਪੰਜਾਬ ਭਾਜਪਾ ਦੇ ਸਕੱਤਰ ਸੁਖਪਾਲ ਸਰਾ ਸਣੇ 8 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।