Punjab
ਪੰਜਾਬ ਵਿਧਾਨਸਭਾ ‘ਚ ਕਿਸਾਨਾਂ, ਕਰਮਚਾਰੀਆਂ ਤੇ ਨੌਜਵਾਨਾਂ ਲਈ ਵੱਡੇ ਐਲਾਨ !
ਪੰਜਾਬ ‘ਚ ਸਿੱਖਿਆ ਸੁਧਾਰ ਹੋ ਰਿਹਾ
4 ਸਾਲਾਂ ‘ਚ ਅਸੀਂ ਸਿੱਖਿਆ ਨੂੰ ਮਜ਼ਬੂਤ ਕੀਤਾ
ਸਿੱਖਿਆ ‘ਚ ਪੰਜਾਬ ਨੇ ਕੇਰਲਾ ਨੂੰ ਵੀ ਪਛਾੜਿਆ
ਸਿੱਖਿਆ ਲਈ 19,279 ਕਰੋੜ ਰੁਪਏ ਦਾ ਬਜਟ
ਸਿੱਖਿਆ ਆਮ ਵਿਭਾਗ ਨਹੀਂ, ਸਗੋਂ ਪੰਜਾਬ ਸਰਕਾਰ ਦਾ ਮਿਸ਼ਨ
ਸਕੂਲਾਂ ਦੇ ਬੁਨਿਆਦੀ ਢਾਂਚੇ ਲਈ 690 ਕਰੋੜ ਰੁਪਏ ਅਲਾਂਟ
11 ਜੇਲ੍ਹਾਂ ‘ਚ ITI ਸੈਂਟਰ ਸ਼ੁਰੂ ਕੀਤੇ ਗਏ
ਉੱਚ ਸਿੱਖਿਆ ਅਤੇ ਹੁਨਰ ਵਿਕਾਸ
* ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਸਥਾਪਿਤ ਕੀਤੀ ਜਾਵੇਗੀ।
* ਆਈ.ਟੀ.ਆਈ. ਸੀਟਾਂ 35,000 ਤੋਂ ਵਧਾ ਕੇ 52,000 ਕੀਤੀਆਂ ਗਈਆਂ।
* ਪੰਜਾਬ ਦੀਆਂ 11 ਜੇਲ੍ਹਾਂ ਵਿੱਚ ਆਈ.ਟੀ.ਆਈ. ਸ਼ੁਰੂ ਕੀਤੀ ਗਈ।
* ਤਕਨੀਕੀ ਸਿੱਖਿਆ ਲਈ ₹569 ਕਰੋੜ।
ਦੀਆਂ ਮਹਿਲਾਵਾਂ ਨੂੰ 1000 ਗਰੰਟੀ ਕੀਤੀ ਪੂਰੀ
18 ਸ਼ਾਲ ਤੋ ਉੱਪਰ ਮਹਿਲਾਵਾਂ ਨੂੰ ਮਿਲੇਗਾ ਲਾਭ
ਪਛੜੇ ਵਰਗ ਦੀਆਂ ਮਹਿਲਾਵਾਂ ਨੂੰ ਮਿਲੇਗਾ 1500 ਰੂਪਏ
ਮਾਨ ਸਰਕਾਰ ਨੇ ਆਪਣੀਆਂ ਸਾਰੀਆਂ ਗਰੰਟੀਆਂ ਕੀਤੀਆਂ ਪੂਰੀਆਂ
