Punjab
ਮੁੱਖ ਮੰਤਰੀ ਭਗਵੰਤ ਮਾਨ ਨੇ ਲਿਆ ਵੱਡਾ ਫੈਸਲਾ

· ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ‘ਤੇ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਸ਼ੁਰੂ ਕੀਤੀ ਜਾਵੇਗੀ
· ਪੰਜਾਬ ਦੇ ਲੋਕ ਵਟਸਐਪ ‘ਤੇ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ਭੇਜ ਸਕਣਗੇ
· ਪੰਜਾਬ ‘ਚ ਭ੍ਰਿਸ਼ਟਾਚਾਰ ਨੂੰ ਨੱਥ ਪਾਉਣ ਲਈ ਭਗਵੰਤ ਮਾਨ ਦਾ ਵੱਡਾ ਫੈਸਲਾ
· ਪੰਜਾਬ ਦੇ ਲੋਕ ਸਿੱਧੇ ਤੌਰ ‘ਤੇ ਭਗਵੰਤ ਮਾਨ ਨੂੰ ਭ੍ਰਿਸ਼ਟਾਚਾਰ ਦੀ ਸ਼ਿਕਾਇਤ ਕਰ ਸਕਣਗੇ
· 23 ਮਾਰਚ ਨੂੰ ਜਾਰੀ ਕੀਤਾ ਜਾਵੇਗਾ ਨੰਬਰ
· 99 ਫੀਸਦੀ ਲੋਕ ਇਮਾਨਦਾਰ, 1 ਫੀਸਦੀ ਕਰਕੇ ਸਿਸਟਮ ਵਿਗੜਦਾ ਹੈ-ਭਗਵੰਤ ਮਾਨ
· ਮੈਂ ਹਮੇਸ਼ਾ ਇਮਾਨਦਾਰ ਅਫ਼ਸਰਾਂ ਨਾਲ ਖੜ੍ਹਾ ਹਾਂ-ਭਗਵੰਤ ਮਾਨ
· ਪੰਜਾਬ ‘ਚ ਹੁਣ ਬੰਦ ਹੋਵੇਗੀ ਹਫ਼ਤਾ ਵਸੂਲੀ-ਭਗਵੰਤ ਮਾਨ
· ਹਫ਼ਤਾ ਵਸੂਲੀ ਲਈ ਕੋਈ ਵੀ ਆਗੂ ਕਿਸੇ ਅਧਿਕਾਰੀ ਨੂੰ ਤੰਗ ਨਹੀਂ ਕਰੇਗਾ-ਭਗਵੰਤ ਮਾਨ