Punjab ਵੱਡੀ ਖ਼ਬਰ: ਮਜੀਠੀਆ ਨੂੰ ਮੁੜ ਸੰਮਨ ਹੋਏ ਜਾਰੀ, ਜਾਣੋ ਹੁਣ ਕਦੋਂ ਹੋਣਗੇ SIT ਅੱਗੇ ਪੇਸ਼ Published 1 year ago on December 19, 2023 By admin ਚੰਡੀਗੜ੍ਹ 19 ਦਸੰਬਰ 2023: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਹੁਣ ਡਰੱਗਜ਼ ਮਾਮਲੇ ਵਿੱਚ 27 ਦਸੰਬਰ ਨੂੰ ਵਿਸ਼ੇਸ਼ ਜਾਂਚ ਕਮੇਟੀ (ਐਸਆਈਟੀ) ਅੱਗੇ ਪੇਸ਼ ਹੋਣਾ ਪਵੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਜਾਂਚ ਕਮੇਟੀ ਨੇ ਮਜੀਠੀਆ ਤੋਂ 7 ਘੰਟੇ ਤੋਂ ਵੱਧ ਪੁੱਛਗਿੱਛ ਕੀਤੀ ਸੀ। Related Topics:BIG NEWSbikram singh majithiaLATESTpunjab newsSITsummonworld punjabi tv Up Next ਅਜਬ ਗਜਬ: ਬਟਾਲਾ ‘ਚ ਫ਼ਿਲਮ ‘ਸ਼ੋਲੇ’ ਦਾ ਕੀਤਾ ਗਿਆ ਸੀਨ, 100 ਫੁੱਟ ਉੱਚੀ ਟੈਂਕੀ ‘ਤੇ ਚੜ੍ਹਿਆ ਸ਼ਰਾਬੀ ਬਜ਼ੁਰਗ Don't Miss ਲੁਧਿਆਣਾ ‘ਚ ਦੋ ਬਦਮਾਸ਼ਾਂ ਨੇ ਲੁੱਟਿਆ ਡਾਕਟਰ Continue Reading You may like ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅੱਜ ਤੋਂ ਹੋਵੇਗਾ ਸ਼ੁਰੂ 4 ਦਿਨਾਂ ਲਈ ਇੰਟਰਨੈੱਟ ਬੰਦ! ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ‘ਤੇ ਡਿੱਗਿਆ ਦੁੱਖਾਂ ਦਾ ਪਹਾੜ, ਪਹਿਲੀ ਪਤਨੀ ਦਾ ਹੋਇਆ ਦੇਹਾਂਤ ਵਲਟੋਹਾ ਨੂੰ ਦਿਖਾਓ ਬਾਹਰ ਦਾ ਰਸਤਾ, ਪੰਜ ਸਿੰਘ ਸਾਹਿਬਾਨ ਦਾ ਸਖ਼ਤ ਫ਼ਰਮਾਨ ਚੋਰਾਂ ਨੇ ਘਰ ਨੂੰ ਲਾਈ ਸੰਨ੍ਹ, 8 ਤੋਲੇ ਸੋਨਾ ਤੇ ਨਗਦੀ ਲੈ ਹੋਏ ਫਰਾਰ ਨਕਲ ਮਾਰ ਕੇ ਪਾਸ ਹੋਣ ਦੀ ਖਵਾਹਿਸ਼ ਰੱਖਣ ਵਾਲੇ ਵਿਦਿਆਰਥੀਆਂ ਦੀਆਂ ਉਮੀਦਾਂ ਤੇ ਫਿਰਿਆ ਪਾਣੀ