Punjab
ਵੱਡੀ ਖ਼ਬਰ : ਪੰਜਾਬ ‘ਚ ਅੱਜ ਆਮ ਆਦਮੀ ਪਾਰਟੀ ਦੇ ਵਿਧਾਇਕ ਦਾ ਵਿਆਹ

9 ਦਸੰਬਰ 2023: ਚੰਡੀਗੜ੍ਹ ਦੇ ਨਾਲ ਲੱਗਦੇ ਮੋਹਾਲੀ ਜ਼ਿਲੇ ਦੇ ਨਯਾਗਾਓਂ ਕਸਬੇ ਦੇ ਇਕ ਨਿੱਜੀ ਰਿਜ਼ੋਰਟ ‘ਚ ਅੱਜ ਪੰਜਾਬ ਦੇ ਇਕ ਵਿਧਾਇਕ ਦਾ ਵਿਆਹ ਸਮਾਰੋਹ ਤੈਅ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਕਈ ਵੀਆਈਪੀ ਮਹਿਮਾਨ ਵੀ ਇਸ ਵਿਆਹ ਸਮਾਗਮ ਦੇ ਵਿੱਚ ਸ਼ਾਮਲ ਹੋਣਗੇ । ਇਹ ਵਿਆਹ ਪ੍ਰੋਗਰਾਮ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੀ ਅਮਲੋਹ ਵਿਧਾਨ ਸਭਾ ਸੀਟ ਤੋਂ ‘ਆਪ’ ਵਿਧਾਇਕ ਗੁਰਿੰਦਰ ਸਿੰਘ ਗੁਰੀ ਦਾ ਹੈ।
Continue Reading