Punjab ਵੱਡੀ ਖ਼ਬਰ : ਸ੍ਰੋਮਣੀ ਅਕਾਲੀ ਦਲ ਨੂੰ ਲੱਗਾ ਵੱਡਾ ਝਟਕਾ, ਜਾਣੋ ਕਾਰਨ Published 2 years ago on December 9, 2023 By admin 9 ਦਸੰਬਰ 2023: ਸ੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ| ਸੀਨੀਅਰ ਅਕਾਲੀ ਆਗੂ ਮੁਹੰਮਦ ਓਵੈਸ AAP ‘ਚ ਸ਼ਾਮਿਲ ਹੋ ਗਏ ਹਨ| ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਾਮਿਲ ਕਰਵਾਇਆ ਹੈ| ਅਕਾਲੀ ਦਲ ਲਈ ਮਲੇਰਕੋਟਲਾ ਤੋਂ ਚੋਣ ਵੀ ਲੜ ਚੁੱਕੇ ਹਨ| Related Topics:appBIG NEWSLATESTpunjab newssromni akali dalworld punjabi tv Up Next ਬੰਦੀ ਸਿੰਘਾਂ ਦੀ ਰਿਹਾਈ ਲਈ ਬਠਿੰਡਾ ‘ਚ ਕੱਢਿਆ ਜਾਣਾ ਮਾਰਚ Don't Miss ਰਾਜਪਾਲ ਨੂੰ ਮਿਲੇਗਾ ਅੱਜ ਨਿਹੰਗ ਸਿੰਘਾਂ ਦਾ ਵਫ਼ਦ Continue Reading You may like ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਪੰਜਾਬ ਭਰ ‘ਚ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਮੁਹਿੰਮ ਜਾਰੀ, ਥਾਂ-ਥਾਂ ‘ਤੇ ਲੱਗ ਰਹੇ ਕੈਂਪ ਗੁਰਦਾਸਪੁਰ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਵੱਡੀ ਘਟਨਾ ਪੰਜਾਬ ‘ਚ ਮੰਤਰੀ ਤੋਂ ਅਫ਼ਸਰ ਤੱਕ ‘ਤੇ ਵਿਜੀਲੈਂਸ ਦਾ ਐਕਸ਼ਨ, ਨਹੀਂ ਬਖ਼ਸ਼ੇ ਗਜ਼ਟਿਡ ਅਫ਼ਸਰ! ਸਾਲ 2025 ‘ਚ 187 ਰਿਸ਼ਵਤਖੋਰ ਕੀਤੇ ਕਾਬੂ ਅੱਜ MP ਕੰਗਨਾ ਰਣੌਤ ਦੀ ਬਠਿੰਡਾ ਅਦਾਲਤ ‘ਚ ਪੇਸ਼ੀ