Connect with us

Uncategorized

ਬਿੱਗ ਬੌਸ 14 ਦੀ ਕੰਨਟੇਸਟੇਂਟ ਨਿੱਕੀ ਤੰਬੋਲੀ ਹੋਈ ਕੋਰੋਨਾ ਮਹਾਮਾਰੀ ਦੀ ਸ਼ਿਕਾਰ

Published

on

nikki tamboli

ਨਿੱਕੀ ਤੰਬੋਲੀ ਜੋ ਕਿ ਬਿੱਗ ਬੌਸ 14 ਦੀ ਫੇਮ ਰਹਿ ਚੁੱਕੀ ਹੈ। ਅਦਾਕਾਰ ਨਿੱਕੀ ਨੂੰ ਕੋਰੋਨਾ ਮਹਾਮਾਰੀ ਦਾ ਸ਼ਿਕਾਰ ਹੋ ਗਈ ਹੈ। ਅਦਾਕਾਰ ਨੇ ਖ਼ੁਦ ਆਪਣੇ ਸੋਸ਼ਲ ਮੀਡੀਆਂ ਤੇ ਆਪ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਕੋਵਿਡ 19 ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਉਸ ਨੇ ਖ਼ੁਦ ਨੂੰ ਹੀ ਆਪਣੇ ਘਰ ‘ਚ ਕੁਆਰੰਟਾਈਨ ਕਰ ਲਿਆ ਹੈ। ਉਨ੍ਹਾਂ ਨੇ ਇਹ ਜਾਣਕਾਰੀ ਇੰਸਟਾਗ੍ਰਾਮ ਦੌਰਾਨ ਆਪਣੇ ਫੈਨਜ਼ ਨੂੰ ਦਿੱਤੀ। ਨਿੱਕੀ ਤੰਬੋਲੀ ਨੂੰ ਅੱਜ ਸਵੇਰੇ ਹੀ ਪਤਾ ਚੱਲਿਆ ਕਿ ਉਹ ਕੋਰੋਨਾ ਵਾਇਰਸ ਤੋਂ ਸੰਕ੍ਰਮਿਤ ਹੋ ਗਈ ਹੈ।    

Continue Reading
Click to comment

Leave a Reply

Your email address will not be published. Required fields are marked *