Punjab
ਲੰਬੀ ਤੋਂ ਬੀਜੇਪੀ ਦੇ ਉਮੀਦਵਾਰ ਰਕੇਸ਼ ਢੀਂਗਰਾ ਨੇ ਨਾਮਜ਼ਦਗੀ ਪੇਪਰ ਭਰੇ..

ਮਲੋਟ : ਪੰਜਾਬ ਕਿ ਅਹਿਮ ਸੀਟ ਵਿਧਾਨ ਸਭਾ ਹਲਕਾਂ ਲੰਬੀ ਤੋਂ ਬੀਜੇਪੀ ਪਾਰਟੀ ਦੇ ਉਮੀਦਵਾਰ ਰਕੇਸ਼ ਢੀਂਗਰਾ ਨੇ ਆਪਣੇ ਨਾਮਜ਼ਦਗੀ ਪੇਪਰ ਚੋਣ ਅਧਿਕਾਰੀ ਕੋਲ ਦਾਖਲ ਕੀਤੇ ਉਣਾ ਕਵਰਿੰਗ ਉਮੀਦਵਾਰ ਵਜੋਂ ਬੇਟੇ ਰਮਨ ਕੁਮਾਰ ਨੇ ਦਾਖਲ ਕੀਤੇ । ਜਿਨ੍ਹਾਂ ਨੇ ਦਾਅਵਾ ਕੀਤਾ ਕਿ ਸੁਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ।
ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀ ਪੇਪਰ ਭਰਨ ਦੀ ਆਖਰੀ ਤਰੀਕ ਮੌਕੇ ਵਿਧਾਨ ਸਭਾ ਹਲਕਾਂ ਲੰਬੀ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਕੇਸ਼ ਢੀਂਗਰਾ ਨੇ ਹਲਕਾਂ ਲੰਬੀ ਦੇ ਚੋਣ ਅਧਿਕਾਰੀ ਕੋਲ ਮਲੋਟ ਦਫ਼ਤਰ ਵਿਖੇ ਜਮਾਂ ਕਰਵਾਏ। ਉਨਾਂ ਨਾਲ ਜਿਲਾ ਪ੍ਰਧਾਨ ਰਜੇਸ਼ ਕੁਮਾਰ ਗੋਰਾ ਫੁਟੇਲਾ ਮਜੂਦ ਸ਼ਨ।
ਉਮੀਦਵਾਰ ਰਕੇਸ਼ ਢੀਂਗਰਾ ਤੇ ਜਿਲਾ ਪ੍ਰਧਾਨ ਨੇ ਕਿਹਾ ਕਿ ਹਲਕਾਂ ਲੰਬੀ ਤੋਂ ਵੋਟਰਾ ਦਾ ਪੂਰਨ ਸ਼ਹਿਯੱਗ ਹੈ ਲੋਕਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕੀਤੇ ਕੰਮਾਂ ਤੇ ਮੋਹਰ ਲਾਉਣਗੇ। ਸੁਬੇ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ।