Connect with us

Punjab

BREAKING:ਅਕਾਲੀ ਦਲ ਨੂੰ ਮੁੜ ਤੋਂ ਲੱਗਾ ਝਟਕਾ,ਚੰਦਨ ਗਰੇਵਾਲ ਨੇ ਫੜਿਆ ‘ਆਪ’ ਦਾ ਪੱਲਾ, CM ਮਾਨ ਨੇ ਖੁਦ ਕਰਵਾਇਆ ਸ਼ਾਮਿਲ

Published

on

ਹੁਣ ਤੱਕ ਸਭ ਪਾਰਟੀਆਂ ਨੂੰ ਝਟਕੇ ਲੱਗ ਚੁਕੇ ਹਨ ਕਿਉਂਕਿ ਦਲ-ਬਦਲੀ ਹਜੇ ਤੱਕ ਜਾਰੀ ਹੈ। ਜਿਸ ਕਾਰਨ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਵਾਰ ਫਿਰ ਤੋਂ ਝਟਕਾ ਲੱਗਿਆ ਹੈ। ਜਲੰਧਰ ਕੇਂਦਰੀ ਦੇ ਇੰਚਾਰਜ ਚੰਦਨ ਗਰੇਵਾਲ ਅੱਜ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਦੌਰਾਨ CM ਮਾਨ ਨੇ ਆਪ ਹੀ ਉਸ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ ਹੈ । ਜਾਣਕਾਰੀ ਅਨੁਸਾਰ ਚੰਦਨ ਗਰੇਵਾਲ ਆਪਣੇ ਸਮਰਥਕਾਂ ਸਮੇਤ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ।