Connect with us

Punjab

BREAKING: ਗਿੱਦੜਬਾਹਾ ‘ਚ ਵੱਡੇ ਘੁਟਾਲਾ ਦਾ ਕੀਤਾ ਗਿਆ ਪਰਦਾਫਾਸ਼

Published

on

4 ਸਤੰਬਰ 2023: ਗਿੱਦੜਬਾਹਾ ਤੋਂ ਵੱਡੇ ਘੁਟਾਲੇ ਦੀ ਖ਼ਬਰ ਸਾਹਮਣੇ ਆ ਰਹੀ ਹੈ, ਜਿਥੇ ਦੱਸਿਆ ਜਾ ਰਿਹਾ ਹੈ ਕਿ 400 ਰੁਪਏ ਦੇ ਵਿੱਚ ਇਕ ਇੱਟ ਖਰੀਦੀ ਗਈ ਹੈ| ਤੇ ਓਥੇ ਹੀ 3500 ਰੁਪਏ ਦੇ ਵਿੱਚ ਇਕ ਸੀਮੇਂਟ ਦੀ ਬੋਰੀ ਖਰੀਦੀ ਗਈ ਹੈ|

ਮਿਲੀ ਜਾਣਕਾਰੀ ਅਨੁਸਾਰ ਦੱਸ ਦੇਈਏ ਕਿ ਮਜਦੂਰਾਂ ਦੀ ਇਕ ਸਾਲ ‘ਚ 1100 ਦਿਨਾਂ ਦੀ ਦਿਹਾੜੀ ਬਣਾ ਦਿੱਤੀ ਗਈ| ਗਿੱਦੜਬਾਹਾ ਦੇ BDO ‘ਤੇ ਇਸ ਵੱਡੇ ਘੁਟਾਲੇ ਦੇ ਇਲਜ਼ਾਮ ਲੱਗੇ ਹਨ| ਸਾਲ 2017-18 ਦੇ ਵਿਚ ਸੀਮੇਂਟ ਦੀ ਇੱਕ ਬੋਰੀ ਦੀ ਕੀਮਤ 3500 ਰੁਪਏ ਲਗਾਈ ਗਈ ਹੈ, ਜਿਥੇ ਕਿ 15 ਬੋਰੀਆਂ ਦੀ ਕੀਮਤ 52,500 ਰੁਪਏ ਬਣੀ ਹੈ|

ਸਾਲ 2019-20 ਦੌਰਾਨ ਇਕ ਇੱਟ ਦੀ ਕੀਮਤ 400 ਰੁਪਏ ਲਗਾਈ ਗਈ ਹੈ ਓਥੇ ਹੀ 350 ਇੱਟਾਂ ਦੀ ਕੀਮਤ 1, 40,000 ਰੁਪਏ ਵਿੱਚ ਖਰੀਦੀਆਂ ਗਿਆ ਹਨ|