Connect with us

National

BREAKING: ਮਿਜ਼ੋਰਮ ‘ਚ ਉਸਾਰੀ ਅਧੀਨ ਡਿੱਗਿਆ ਰੇਲਵੇ ਪੁਲ, 17 ਦੀ ਮੌ+ਤ..

Published

on

23AUGUST 2023:  ਮਿਜ਼ੋਰਮ ਵਿੱਚ ਬੁੱਧਵਾਰ ਨੂੰ ਇੱਕ ਨਿਰਮਾਣ ਅਧੀਨ ਰੇਲਵੇ ਪੁਲ ਡਿੱਗ ਗਿਆ, ਦੱਸ ਦੇਈਏ ਕਿ ਪੁਲ ਡਿੱਗਣ ਨਾਲ ਘੱਟੋ-ਘੱਟ 17 ਮਜ਼ਦੂਰਾਂ ਦੀ ਮੌਤ ਹੋ ਗਈ। ਇਕ ਮੀਡਿਆ ਅਧਾਰੇ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਰਾਜਧਾਨੀ ਆਈਜ਼ੌਲ ਤੋਂ 21 ਕਿਲੋਮੀਟਰ ਦੂਰ ਸਾਇਰੰਗ ਵਿੱਚ ਸਵੇਰੇ 10 ਵਜੇ ਵਾਪਰਿਆ।यह पुल बैराबी को सायरांग से जोड़ने वाली कुरूंग नदी पर बन रहा है।

ਘਟਨਾ ਸਮੇਂ ਪੁਲ ‘ਤੇ 35 ਤੋਂ 40 ਮਜ਼ਦੂਰ ਕੰਮ ਕਰ ਰਹੇ ਸਨ। ਇਹ ਪੁਲ ਬੈਰਾਬੀ ਨੂੰ ਸੈਰੰਗ ਨਾਲ ਜੋੜਨ ਵਾਲੀ ਕੁਰੁੰਗ ਨਦੀ ਉੱਤੇ ਬਣਾਇਆ ਜਾ ਰਿਹਾ ਸੀ। ਮਿਜ਼ੋਰਮ ਦੇ ਸੀਐਮ ਜ਼ੋਰਮ ਥੰਗਾ ਨੇ ਹਾਦਸੇ ਦੀ ਤਸਵੀਰ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਲਿਖਿਆ- ਪ੍ਰਸ਼ਾਸਨ ਬਚਾਅ ਕਾਰਜ ਚਲਾ ਰਿਹਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।तीसरे और चौथे पिलर के गाडर पर मजदूर काम कर रहे थे।

Continue Reading

©2024 World Punjabi TV