HIMACHAL PRADESH BREAKING: ਹਿਮਾਚਲ ਪ੍ਰਦੇਸ਼ : ਮੰਡੀ ‘ਚ ਫਟਿਆ ਬੱਦਲ.. Published 3 years ago on August 23, 2023 By admin 23AUGUST 2023: ਹਿਮਾਚਲ ਪ੍ਰਦੇਸ਼ ਦੇ ਮੰਡੀ ਵਿੱਚ ਬੱਦਲ ਫੱਟ ਗਿਆ ਹੈ , ਜਿਸ ਕਾਰਨ ਕਈ ਥਾਵਾਂ ‘ਤੇ LANDSLIDE ਹੋਈ ਹੈ| ਹੁਣ ਤੱਕ ਦੋ ਲੋਕ ਦੀ ਮੌਤ ਦੀ ਖਬਰ ਸਾਹਮਣੇ ਆ ਚੁੱਕੀ ਹੈ| ਹਿਮਾਚਲ ਪ੍ਰਦੇਸ਼ ‘ਚ ਭਾਰੀ ਮੀਹ ਪੈਣ ਕਾਰਨ ਕਾਫੀ ਨੁਕਸਾਨ ਹੋ ਗਿਆ ਹੈ| ਚੰਡੀਗੜ੍ਹਨੈਸ਼ਨਲ ਹਾਈਵੇਅ ‘ਤੇ ਟਨਲ ਬਲੋਕ ਹੋ ਗਈ ਹੈ| Related Topics:Cloud burstHimachal PradeshlandslideLATESTMandinational newsworld punjabi tv Up Next ਦਿੱਲੀ ਹਵਾਈ ਅੱਡੇ ‘ਤੇ ਹਾਦਸਾ ਹੁੰਦੇ ਹੁੰਦੇ ਟਲਿਆ, ਇੱਕੋ ਰਨਵੇਅ ‘ਤੇ ਦੋ ਜਹਾਜ਼ਾਂ ਨੂੰ ਲੈਂਡ ਕਰਨ ਦੀ ਮਿਲੀ ਇਜਾਜ਼ਤ Don't Miss BREAKING: ਮਿਜ਼ੋਰਮ ‘ਚ ਉਸਾਰੀ ਅਧੀਨ ਡਿੱਗਿਆ ਰੇਲਵੇ ਪੁਲ, 17 ਦੀ ਮੌ+ਤ.. Continue Reading You may like ਮਾਨ ਸਰਕਾਰ ਦੀ ਪ੍ਰਾਪਤੀ: ਸਿਰਫ਼ 4 ਸਾਲਾਂ ‘ਚ ਭਾਖੜਾ ਨਹਿਰ ਦੇ ਬਰਾਬਰ ਪਾਣੀ ਸੂਬੇ ਦੇ ਖੇਤਾਂ ਤੱਕ ਪਹੁੰਚਾਇਆ ਗਿਆ ਇਰਾਨ–ਇਜ਼ਰਾਈਲ ਯੁੱਧ: ਅੱਗ ‘ਚ ਝੁਲਸਦਾ ਮੱਧ-ਪੂਰਬ ਅਤੇ ਯਹੂਦੀ ਮੁਸਲਿਮ ਟਕਰਾਅ ਦਾ ਇਤਿਹਾਸ ਪੰਜਾਬ ਭਰ ‘ਚ ਮੁੱਖ ਮੰਤਰੀ ਸਿਹਤ ਯੋਜਨਾ ਸਬੰਧੀ ਰਜਿਸਟ੍ਰੇਸ਼ਨ ਮੁਹਿੰਮ ਜਾਰੀ, ਥਾਂ-ਥਾਂ ‘ਤੇ ਲੱਗ ਰਹੇ ਕੈਂਪ ਗੁਰਦਾਸਪੁਰ ਦੇ 4 ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਮਿਲੀ ਧਮਕੀ ਪੰਜਾਬ ‘ਚ ਫਿਰ ਵਾਪਰੀ ਬੇਅਦਬੀ ਦੀ ਵੱਡੀ ਘਟਨਾ ਪੰਜਾਬ ‘ਚ ਮੰਤਰੀ ਤੋਂ ਅਫ਼ਸਰ ਤੱਕ ‘ਤੇ ਵਿਜੀਲੈਂਸ ਦਾ ਐਕਸ਼ਨ, ਨਹੀਂ ਬਖ਼ਸ਼ੇ ਗਜ਼ਟਿਡ ਅਫ਼ਸਰ! ਸਾਲ 2025 ‘ਚ 187 ਰਿਸ਼ਵਤਖੋਰ ਕੀਤੇ ਕਾਬੂ