HIMACHAL PRADESH ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਵਿੱਚ 3.5 ਤੀਬਰਤਾ ਦਾ ਭੂਚਾਲ ਆਇਆ Published 2 years ago on April 2, 2024 By admin 2 ਅਪ੍ਰੈਲ 2024: ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ‘ਚ ਸੋਮਵਾਰ ਰਾਤ 10:37 ਵਜੇ 3.5 ਤੀਬਰਤਾ ਦਾ ਭੂਚਾਲ ਆਇਆ। ਇਸ ਦਾ ਕੇਂਦਰ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਪਾਇਆ ਗਿਆ। ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਖਬਰ ਨਹੀਂ ਹੈ। Related Topics:EarthquakeHimachal PradeshLahaul SpitiLATESTworld punjabi tv Up Next ਬਰਫ਼ ‘ਚ ਫਸੀ ਬੱਸ ਦਾ ਕਾਲੀ Thar ਨੇ ਕੀਤਾ ਰੈਸਕਿਊ, ਵੀਡੀਓ ਹੋਈ ਵਾਇਰਲ Don't Miss ਹਿਮਾਚਲ ‘ਚ ਤੂਫਾਨ ਤੇ ਗੜੇਮਾਰੀ ਦਾ ਯੈਲੋ ਅਲਰਟ ਹੋਇਆ ਜਾਰੀ Continue Reading You may like ਅਫ਼ਗਾਨਿਸਤਾਨ ‘ਚ ਸਵੇਰੇ-ਸਵੇਰੇ ਭੂਚਾਲ ਦੇ ਝਟਕੇ ਜਾਪਾਨ ਵਿੱਚ 5.9 ਤੀਬਰਤਾ ਦਾ ਭੂਚਾਲ ਕੇਂਦਰੀ ਪੇਰੂ ‘ਚ 6.6 ਤੀਬਰਤਾ ਦਾ ਭੂਚਾਲ ਕੋਲੰਬੀਆ ਵਿੱਚ 7.4 ਤੀਬਰਤਾ ਨਾਲ ਆਇਆ ਭੂਚਾਲ ਦਿੱਲੀ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ ਜਾਪਾਨ ‘ਚ ਆਇਆ ਭੂਚਾਲ