India
BSF ਦੀ ਟੀਮ ਨੇ ਸਰਹੱਦ ਤੋਂ ਹੈਰੋਇਨ ਅਤੇ ਕਈ ਹਥਿਆਰ ਬਰਾਮਦ ਕੀਤੇ

ਬ੍ਰੇਕਿੰਗ ਨਿਊਜ਼, ਤਰਨਤਾਰਨ, 09 ਮਈ ( ਪਵਨ ਸ਼ਰਮਾ ): ਬੀ ਐੱਸ ਐੱਫ ਦੀ 14 ਬਟਾਲੀਅਨ ਖੇਮਕਰਨ ਵੱਲੋਂ ਹਿੰਦ ਪਾਕਿ ਸਰਹੱਦ ਦੀ ਬੁਰਜੀ ਨੰਬਰ 161 ਟੀ ਬੰਦ ਪੁਵਾਇੰਟ ਮਾਦੀਪੁਰ ਦੇ ਐੱਲ ਓ ਸੀ ਦੇ ਪਾਰ ਖੇਤਾਂ ਵਿੱਚੋਂ ਪੰਜ ਪਲਾਸਟਿਕ ਦੀਆਂ ਬੋਤਲਾਂ ਵਿੱਚ ਪੈਕ ਹੈਰੋਇਨ ਅਤੇ ਇੱਕ ਪਾਕਿਸਤਾਨੀ ਮਾਰਕੇ ਵਾਲਾ ਪਿਸਤੌਲ ਅਤੇ ਮੈਗਜ਼ੀਨ ਅਤੇ ਨਾਲ ਚਾਰ ਜਿੰਦਾ ਰਾਉਂਡ ਬਰਾਮਦ ਕੀਤੇ।ਬੀਐੱਸਐਫ ਦੀ 14 ਬਟਾਲੀਅਨ ਦੇ ਕੰਪਨੀ ਕਮਾਂਡਰ ਲਲਿਤ ਕੁਮਾਰ ਦੀ ਨਿਗਰਾਨੀ ਹੇਠ ਸਰਚ ਅਪ੍ਰੇਸ਼ਨ ਚਾਲੂ ਹੈ।
Continue Reading