Connect with us

Punjab

ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਕਲਵਰਟ ਦਾ ਰੱਖਿਆ ਨੀਹ ਪੱਥਰ

Published

on

16 ਨਵੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਅੱਜ ਕੈਬਿਨਟ ਮੰਤਰੀ ਹਰਭਜਨ ਸਿੰਘ ਈਟੀਓ ਨੇ ਡਰੇਨ ਉੱਪਰ ਕਲਵਰਟ ਦਾ ਨੀਹ ਪੱਥਰ ਰੱਖਿਆ ਹੈ| ਤੁਹਾਨੂੰ ਦੱਸ ਦੇਈਏ ਕਿ ਇਹ ਨੀਂਹ ਪੱਥਰ ਧਰਦਿਓ ਤੋਂ ਗੁਰਦੁਆਰਾ ਬਾਗ਼ ਸਾਹਿਬ ਸੜਕ ਤੇ ਡ੍ਰੇਨ ਉਪਰ 6 ਮੀਟਰ ਸਪੈਨ ਕਲਵਰਟ ਦੀ ਉਸਾਰੀ ਦਾ ਨੀਂਹ ਪੱਥਰ ਰੱਖਿਆ ਗਿਆ ਹੈ| ਓਥੇ ਹੀ ਦੱਸਿਆ ਜਾ ਰਿਹਾ ਹੀ ਕਿ 18 ਲੱਖ ਰੁਪਏ ਦੀ ਲਾਗਤ ਨਾਲ ਇਹ ਉਸਾਰੀ ਪੂਰੀ ਹੋਵੇਗੀ|