Punjab
ਪੰਜਾਬ ਪੁਲਿਸ ਦੇ ਵਾਹਨਾਂ ‘ਤੇ ਲਗਾਏ ਗਏ ਕੈਮਰੇ

6 ਜਨਵਰੀ 2024: ਲੁਧਿਆਣਾ ਵਿੱਚ ਪੀਸੀਆਰ ਵਾਹਨਾਂ ’ਤੇ ਡਿਜੀਟਲ ਕੈਮਰੇ ਲਾਏ ਗਏ ਹਨ। ਇਨ੍ਹਾਂ ਕੈਮਰਿਆਂ ‘ਚ 7 ਦਿਨਾਂ ਦਾ ਡਾਟਾ ਸੁਰੱਖਿਅਤ ਰਹੇਗਾ। ਇਹ ਦਸਤੇ ਸ਼ਹਿਰ ਦੇ ਬਹੁਤ ਭੀੜ-ਭੜੱਕੇ ਵਾਲੇ ਇਲਾਕਿਆਂ ਅਤੇ ਬਾਜ਼ਾਰਾਂ ਵਿੱਚ ਤਾਇਨਾਤ ਕੀਤੇ ਜਾਣਗੇ। ਪੁਲਿਸ ਮੁਲਾਜ਼ਮ ਆਉਣ-ਜਾਣ ਵਾਲੇ ਹਰ ਵਿਅਕਤੀ ਦੀ ਗਤੀਵਿਧੀ ਰਿਕਾਰਡ ਕਰਨਗੇ। ਇਹ ਕੈਮਰੇ ਇੱਕ ਨਿੱਜੀ ਸੰਸਥਾ ਰਾਹੀਂ ਇਨ੍ਹਾਂ ਵਾਹਨਾਂ ਵਿੱਚ ਲਗਾਏ ਗਏ ਸਨ।
Continue Reading