Connect with us

Punjab

ਦੀਪ ਸਿੱਧੂ ਦੀ ਯਾਦ ਚ ਦੀਨਾਨਗਰ ਸ਼ਹਿਰ ਚ ਕੱਢਿਆ ਕੈਂਡਲ ਮਾਰਚ

Published

on

ਦੀਨਾਨਗਰ ਸ਼ਹਿਰ: ਦੀਪ ਸਿੱਧੂ ਇੱਕ ਉਹ ਦੀਪ ਜੋ ਬੇਸ਼ਕ ਹੁਣ ਬੁਝ ਗਿਆ ਪਰ ਜਾਂਦੇ-ਜਾਂਦੇ ਬਹੁਤ ਸਾਰੇ ਲੋਕਾਂ ਨੂੰ ਉਜਾਲਾ ਯਾਨੀ ਕਿ ਰੌਸ਼ਨੀ ਦਿਖਾ ਗਿਆ, ਦੀਪ ਗਿਆ ਨਹੀਂ ਉਹ ਹਮੇਸ਼ਾ ਸਾਡੇ ਦਿਲਾਂ ਚ ਜ਼ਿੰਦਾ ਰਹੇਗਾ, ਦੀਪ ਸਿੱਧੂ ਦੀ ਸੋਚ ਸਾਨੂੰ ਵੱਖਰਾ ਤੇ ਕੁਝ ਕਰ ਗੁਜ਼ਰਨ ਦਾ ਮਾਰਗ ਦਿਖਾ ਰਹੀ ਸੀ, ਦੀਪ ਦੀ ਹਰ ਗੱਲ ਅੱਜ ਯਾਦ ਆ ਰਹੀ ਹੈ, ਉਕਤ ਵਿਚਾਰ ਅੱਜ ਦੀਨਾਨਗਰ ਸ਼ਹਿਰ ਵਾਸੀਆਂ ਅਤੇ ਨੌਜਵਾਨਾਂ ਨੇ ਦੀਪ ਸਿੱਧੂ ਨੂੰ ਯਾਦ ਕਰਨ ਦੌਰਾਨ ਪ੍ਰਗਟ ਕੀਤੇ। ਇਸ ਮੌਕੇ ਜਰਨਲ ਕੈਟਾਗਰੀ ਫ਼ਰੰਟ ਦੇ ਚੈਅਰਮੈਨ ਪਿੰਦਰਪਾਲ ਸਿੰਘ ਰਾਜੂ ਦੀ ਅਗਵਾਈ ਚ ਸ਼ਹਿਰ ਵਾਸੀਆਂ ਨੇ ਕੈਂਡਲ ਮਾਰਚ ਕੱਢਿਆ ਤੇ ਮੋਮਬੱਤੀਆਂ ਜਗਾ ਕੇ ਦੀਪ ਸਿੱਧੂ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਸ਼ਹਿਰ ਵਾਸੀ ਨੇ ਪਤਰਕਾਰਾਂ ਨਾਲ ਗਲਬਾਤ ਕਰਦੇ ਕਿਹਾ ਕਿ ਦੀਪ ਸਿੱਧੂ ਇੱਕ ਉਹ ਦੀਪ ਜੋ ਬੇਸ਼ਕ ਹੁਣ ਬੁਝ ਗਿਆ ਪਰ ਜਾਂਦੇ-ਜਾਂਦੇ ਬਹੁਤ ਸਾਰੇ ਲੋਕਾਂ ਨੂੰ ਉਜਾਲਾ ਯਾਨੀ ਕਿ ਰੌਸ਼ਨੀ ਦਿਖਾ ਗਿਆ, ਦੀਪ ਗਿਆ ਨਹੀਂ ਉਹ ਹਮੇਸ਼ਾ ਸਾਡੇ ਦਿਲਾਂ ਚ ਜ਼ਿੰਦਾ ਰਹੇਗਾ, ਦੀਪ ਸਿੱਧੂ ਦੀ ਸੋਚ ਸਾਨੂੰ ਵੱਖਰਾ ਤੇ ਕੁਝ ਕਰ ਗੁਜ਼ਰਨ ਦਾ ਮਾਰਗ ਦਿਖਾ ਰਹੀ ਸੀ, ਦੀਪ ਦੀ ਹਰ ਗੱਲ ਅੱਜ ਯਾਦ ਆ ਰਹੀ ਹੈ,