Connect with us

India

ਅੰਮ੍ਰਿਤ ਮਾਨ ਉੱਤੇ ਹੋਇਆ ਕੇਸ ਦਰਜ

Published

on

ਪੰਜਾਬੀ ਜਗਤ ਦੇ ਵਿੱਚ ਹਮੇਸ਼ਾ ਹੀ ਕੋਈ ਨਾ ਕੋਈ ਸੁਰਖੀਆਂ ‘ਚ ਰਹਿੰਦਾ ਹੈ ਜਿਵੇਂ ਕਿ ਸਿੱਧੂ ਮੂਸੇਵਾਲਾ ਜੋ ਕਿ ਹਥਿਆਰਾਂ ਨੂੰ ਪ੍ਰੋਮੋਟ ਕਰਨ ਲਈ ਸੁਰਖ਼ੀਆਂ ‘ਚ ਆਇਆ ਸੀ ਤ੍ਵ ਹੁਣ ਅਜਿਹਾ ਹੀ ਹੋਇਆ ਹੈ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਨਾਲ। ਦੱਸ ਦਈਏ ਇਸਦੇ ਉਪਰ ਵੀ ਭੜਕਾਊ ਗਾਣੇ ਗਾਉਣ ਦਾ ਦੋਸ਼ ਲੱਗਿਆਂ ਹੈ ਜਿਸ ਕਰਕੇ ਇਸਦੇ ਉਪਰ ਪਰਚਾ ਦਰਜ ਹੋ ਚੁੱਕਿਆ ਹੈ। ਇਸਦੇ ਵੱਲੋਂ ਗਾਇਆ ਗਿਆ ‘ਮੈਂ ਤੇ ਮੇਰੀ ਰਾਫ਼ਲ ਰਕਨੇੇ ਕੋਮਬਿਨੇਸ਼ਨ ਚੋਟੀ ਦਾ ਵਰਗਾ ਨੇਚਰ ਜੱਟ ਦਾ ਫੜ ਫੜ ਕੇ ਠੋਕੀਦਾ’ ਇਸ ਗੀਤ ਦੇ ਵਿਚ ਇਸਦੇ ਵੱਲੋਂ ਗਨ ਕਲਚਰ ਨੂੰ ਪ੍ਰੋਮੋਟ ਕੀਤਾ ਗਿਆ ਹੈ ਜਿਸਦੇ ਕਾਰਨ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਕੀਲੁ ਵੱਲੋਂ ਇਸਦੇ ਖ਼ਿਲਾਫ਼ ਥਾਣੇ ਵਿਚ ਕੇਸ ਦਰਜ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਪੰਜਾਬ ਹਰਿਆਣਾ ਕੋਰਟ ਵਲੋਂ ਭੜਕਾਊ, ਗਨ ਨੂੰ ਪ੍ਰੋਮੋਟ ਪ੍ਰੋਮੋਟ ਕਰਨ ਵਾਲੇ ਗੀਤਾਂ ਤੇ ਪਾਬੰਦੀ ਲਗਾਈ ਸੀ ਪਰ ਹੁਣ ਵੀ ਲਗਾਤਾਰ ਅਜਿਹੇ ਗੀਤ ਗਾਏ ਜਅ ਰਹੇ ਹਨ।