ਫਿਰੋਜ਼ਪੁਰ, 28 ਮਾਰਚ (ਪਰਮਜੀਤ ਪੰਮਾ) : ਕਰਫਿਊ ਦੌਰਾਨ ਸੂਬਾ ਸਰਕਾਰ ਹਰ ਲੋੜਵੰਦ ਤੱਕ ਰਾਸ਼ਨ ਪਹੁੰਚਾਉਣ ਦੇ ਦਾਅਵੇ ਕਰ ਰਹੀ ਹੈ। ਪਰ ਫਿਰੋਜ਼ਪੁਰ ਦੀ ਬਸਤੀ ਸੇਖਾ ਵਾਲੀ...
28 ਮਾਰਚ : ਮੋਗਾ 28 ਮਾਰਚ: ਕੋਰੋਨਾ ਵਾਇਰਸ ਕਾਰਨ ਲੱਗੇ ਕਰਫ਼ਿਊ ਨਾਲ ਸਾਰੇ ਕੰਮ ਠੱਪ ਹੋਏ ਪਏ ਹਨ, ਜਿਸ ਕਾਰਨ ਜਨ-ਜੀਵਨ ਬਹੁਤ ਪ੍ਰਭਾਵਿਤ ਹੋ ਰਿਹਾ ਹੈ।...
28 ਮਾਰਚ : ਕੋਰੋਨਾ ਵਾਇਰਸ ਦੇ ਵੱਧ ਰਹੇ ਕਹਿਰ ਨੂੰ ਵੇਖਦੇ ਹੋਏ ਐਸ ਜੀ ਪੀ ਸੀ ਵੱਲੋਂ ਸਚਖੰਡ ਸ਼੍ਰੀ ਹਰਿ ਮੰਦਿਰ ਸਾਹਿਬ ਦੀ ਸਰਾਂ ਅਤੇ ਚੁਗਰਦੇ...
28 ਮਾਰਚ : ਸੰਗਰੂਰ, 28 ਮਾਰਚ: ਕੋਰੋਨਾ ਦੇ ਮੱਦੇਨਜ਼ਰ ਲੱਗੇ ਕਰਫਿਊ ਦੇ ਦੌਰਾਨ ਗਰੀਬ ਲੋਕਾਂ ਤੇ ਝੁੱਗੀ ਝੌਂਪੜੀ ਵਿੱਚ ਰਹਿੰਦੇ ਪਰਿਵਾਰਾਂ ਦੀ ਮਦਦ ਲਈ ਜ਼ਿਲ੍ਹਾ ਪ੍ਰਸ਼ਾਸਨ...
ਸ਼੍ਰੀ ਮੁਕਤਸਰ ਸਾਹਿਬ, 28 ਮਾਰਚ : ਅਰਾਵਿੰਦ ਕੁਮਾਰ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਮੁਕਤਸਰ ਸਾਹਿਬ ਵਲੋਂ ਕਰਫਿਊ ਦੌਰਾਨ ਲੋਕਾਂ ਨੂੰ ਜਰੂਰੀ ਵਸਤਾਂ ਦੀ ਸਪਲਾਈਨੂੰ ਯਕੀਨੀ ਬਣਾਉਣ ਲਈ ਪਹਿਲਾ ਜਾਰੀ ਹੁਕਮਾਂ ਵਿਚ ਸੋਧ ਕਰਦਿਆਂ ਨਵੇਂ ਹੁਕਮ ਜਾਰੀ ਕੀਤੇ ਗਏ ਹਨ। ਜ਼ਿਲ੍ਹਾ ਮੈਜਿਸਟਰੇਟ ਦੇ ਹੁਕਮਾਂ ਅਨੁਸਾਰ ਜ਼ਿਲੇ ਵਿੱਚ ਬੈਂਕ ਅਤੇ ਏ.ਟੀ.ਐਮ 30 ਮਾਰਚ ਦਿਨ ਸੋਮਵਾਰ ਨੂੰ ਸਵੇਰੇ 10.00 ਵਜੇ ਤੋਂ ਬਾਅਦ ਦੁਪਹਿਰ 2.00 ਵਜੇਤੱਕ ਖੁੱਲ•ਣਗੇ, ਪਰੰਤੂ ਬੈਕ ਵਿੱਚ ਸਟਾਫ ਦੀ ਗਿਣਤੀ 5 ਤੋ ਵੱਧ ਨਹੀਂ ਹੋਣੀ ਚਾਹੀਦੀ ਅਤੇ ਬੈਂਕ ਕਰਮਚਾਰੀ ਜ਼ਿਲ•ੇ ਦਾ ਹੀ ਹੋਣਾ ਚਾਹੀਦਾ ਹੈ ਅਤੇ ਬਾਹਰਲੇ ਜ਼ਿਲੇਦੇ ਕਰਮਚਾਰੀਆਂ ਨੂੰ ਬੈਂਕ ਵਿੱਚ ਆਉੋਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਸਹਿਕਾਰੀ ਸਭਾਵਾਂ ਬੈਂਕ ਦੇ ਤਿੰਨ ਕਰਮਚਾਰੀ ਹੀ ਬੈਂਕ ਵਿੱਚ ਤਾਇਨਾਤ ਰਹਿਣਗੇ ਤਾਂ ਜੋਕਰੋਨਾ ਵਾਇਰਸ ਤੋਂ ਬਚਿਆ ਜਾ ਸਕੇ। ਇਸ ਸਬੰਧ ਵਿੱਚ ਜ਼ਿਲ੍ਹਾ ਲੀਡ ਮੈਨੇਜਰ ਸਬੰਧਿਤ ਜ਼ਿਲੇ ਦੀਆਂ ਬੈਂਕਾਂ ਅਤੇ ਏ.ਟੀ.ਐਮ ਤੇ ਸਰਕਾਰ ਵਲੋਂ ਜਾਰੀ ਹਦਾਇਤਾਂਅਨੁਸਰ ਬਚਾਓ ਪੱਖ ਨੂੰ ਮੁੱਖ ਰੱਖਦੇ ਹੋਏ ਲੋੜੀਦੇ ਪ੍ਰਬੰਧ ਜਿਵੇ ਕਿ ਸੈਨੀਟਾਈਜੇਸ਼ਨ ਅਤੇ ਸਮਾਜਿਕ ਦੂਰੀ ਬਣਾਉਣ ਸਬੰਧੀ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏਗਾ।ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਮੈਡੀਕਲ ਸਟੋਰ 5 ਅਪ੍ਰੈਲ ਨੂੰ ਸਵੇਰੇ 7 ਵਜੇ ਤੋਂ ਬਾਅਦ ਦੁਪਹਿਰ 2 ਵਜੇ ਤੱਕ ਖੁੱਲੇ ਰਹਿਣਗੇ ਜਦਕਿ ਸਰਕਾਰੀ,ਪ੍ਰਾਈਵੇਟਹਸਪਤਾਲਾਂ ਅੰਦਰ ਸਥਿਤ ਮੈਡੀਕਲ ਸਟੋਰ ਲਗਾਤਾਰ ਖੁੱਲੇ ਰਹਿਣਗੇ । ਸ੍ਰੀ ਮੁਕਤਸਰ ਸਾਹਿਬ ਦੇ ਸਿਵਿਲ ਹਸਪਤਾਲ ਦੇ ਬਾਹਰ ਮੌਜੂਦ 7 ਮੈਡੀਕਲ ਸਟੋਰਾਂ ਵਿੱਚਹਰ ਰੋਜ ਇੱਕ ਮੈਡੀਕਲ ਸਟੋਰ ਨੂੰ ਖੋਲ•ਣ ਦੀ ਇਜ਼ਾਜਤ ਦਿੱਤੀ ਗਈ ਹੈ। ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੀਆਂ ਸ਼ਹਿਰੀ ਖੇਤਰਾਂ ਵਿੱਚ ਘਰ ਘਰ ਜਾ ਕੇ ਸਬਜੀਸਪਲਾਈ ਮਿਤੀ 31 ਮਾਰਚ ਨੂੰ ਸਵੇਰੇ 11.00 ਵਜੇ ਤੱਕ ਰੇਹੜੀਆਂ ਰਾਹੀਂ ਗਲੀ ਮੁਹੱਲਿਆਂ ਵਿੱਚ ਕੀਤੇ ਜਾਣ ਦੀ ਇਜਾਜਤ ਹੋਵੇਗੀ ਅਤੇ ਰੇਹੜੀ ਵਾਲਿਆਂ ਨੂੰਹਦਾਇਤ ਕੀਤੀ ਕਿ ਉਸ ਦੀ ਰੇਹੜੀ ਪਾਸ ਇੱਕ ਤੋਂ ਜ਼ਿਆਦਾ ਵਿਅਕਤੀ ਸਬਜੀ ਨਾ ਖਰੀਦਣ ਵਾਲਾ ਹੋਵੇ ਅਤੇ ਉਹ ਨਿਰਧਾਰਤ ਰੇਟ ਤੇ ਹੀ ਸਬਜੀ ਵੇਚੇਗਾ। ਜ਼ਿਲੇ ਦੇ ਅੰਦਰ ਭੱਠਿਆਂ, ਸੈਲਰਾਂ ਅਤੇ ਕਾਟਨ ਫੈਕਟਰੀਆਂ ਆਦਿ ਮਜ਼ਦੂਰਾਂ ਤੱਕ ਰਾਸ਼ਨ ਪਹੁੰਚਾਉਣ ਦੀ ਜੁੰਮੇਵਾਰੀ ਉਦਯੋਗ ਦੇ ਮਾਲਕ ਵਲੋ. 29 ਮਾਰਚ ਨੂੰਰਾਸ਼ਨ ਦੇਣ ਦੇ ਜੁੰਮੇਵਾਰ ਹੋਣਗੇ ਅਤੇ ਉਹ ਮਜੂਦਰਾਂ ਦੀ ਸੂਚੀ ਤਿਆਰ ਕਰਕੇ ਖੁਰਾਕ ਅਤੇ ਸਪਲਾਈ ਕੰਟਰੋਲਰ ਵਲੋਂ ਤਿਆਰ ਕਰਕੇ ਪੁਲਿਸ ਵਿਭਾਗ ਨੂੰ ਮੁਹੱਈਆਂਕਰਵਾਈ ਜਾਵੇਗੀ ਤਾਂ ਜੋ ਰਾਸ਼ਨ ਲਿਜਾਣ ਵਿੱਚ ਕੋਈ ਮੁਸ਼ਕਲ ਪੇਸ਼ ਨਾ ਆਵੇ।
ਮੋਗਾ, 28 ਮਾਰਚ : ਜ਼ਿਲ੍ਹਾ ਮੈਜਿਸਟ੍ਰੇਟ ਸੰਦੀਪ ਹੰਸ ਨੇ ਕਰਫਿਊ ਦੋਰਾਨ ਲੋਕਾਂ ਨੂੰ ਵਿੱਤੀ ਮਾਮਲਿਆਂ ‘ਚ ਸਹੂਲਤਾਂ ਦਿੰਦਿਆਂ ਅੱਜ ਘੋਸ਼ਿਤ ਕੀਤਾ ਕਿ ਜ਼ਿਲ੍ਹੇ ਦੇ ਸਾਰੇ ਸਹਿਕਾਰੀ...
28 ਮਾਰਚ : ਸ੍ਰੀ ਅਨੰਦਪੁਰ ਸਾਹਿਬ ਦੇ ਰਸਤੇ ਵਿੱਚਕਾਰ ਸ਼ਰਾਬ ਦੇ ਠੇਕੇ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ। ਦਸ ਦਈਏ ਕਿ ਸ਼ਰਾਬ ਦੇ ਠੇਕੇ ਉੱਤੇ ਬਣੇ ਰੌਸ਼ਨ ਦਾਨੀ ਨੂੰ ਤੋੜ ਕੇ ਚੋਰ ਅੰਦਰ ਦਾਖਲ ਹੋਏ ਸੀ। ਪੁਲਿਸ ਦੁਆਰਾ ਰਸਤੇ ‘ਤੇ ਆਵਾਜਾਈ ਨ ਹੋਣ ਕਾਰਨ ਇਹ ਵਾਰਦਾਤ ਪਾਈ ਗਈ। ਹੁਣ ਪੁਲਿਸ ਇਸ ਚੁੱਪ ਦਾ ਫਾਇਦਾ ਉਠਾਉਣਵਾਲੇ ਦੀ ਜਾਂਚ ਸ਼ੁਰੂ ਕਰੇਗੀ ।
28 ਮਾਰਚ : ਗੁਰੂ ਨਗਰੀ ਅੰਮ੍ਰਿਤਸਰ ਨੂੰ ਸਾਫ਼ ਸੁੱਥਰਾ ਰੱਖਣ ਲਈ ਹੁਣ ਨਗਰ ਨਿਗਮ ਅੱਗੇ ਆਏ ਹਨ। ਜਿਸਦੇ ਕਾਰਨ ਹੁਣ ਸ਼ਹਿਰ ਨੂੰ ਸੈਨੀਟਾਈਜ਼ ਕੀਤਾ ਜਾ ਰਿਹਾ...
28 ਮਾਰਚ : ਇੱਕ ਵਿਅਕਤੀ ਜਿਸਦੀ ਮੌਤ ਹੋਈ ਤੇ ਸੂਬੇ ਦੇ 20 ਪਿੰਡ ਸੀਲ ਕਰ ਦਿੱਤੇ ਗਏ। ਇਸ ਵਾਇਰਸ ਕਰਕੇ ਪੰਜਾਬ ਵਿੱਚ ਮਰੇ ਇੱਕ ਬਜ਼ੁਰਗ ਕਾਰਨ...
ਮੁਜੀਬ ਮੋਹੰਮਦ ਨਾਂਅ ਦੇ ਕਰਮਚਾਰੀ ਨੂੰ INFOSYS ਨੇ terminate ਕੀਤਾ ਦੁਨੀਆਂ ਚ ਕੋਰੋਨਾ ਦੇ ਕਹਿਰ ਦੇ ਚਲਦਿਆਂ ਇਕ ਘਟੀਆ ਹਰਕਤ ਕਾਰਣ ਸੀਨੀਅਰ ਟੈਕਨੋਲੋਜੀ Architect ਵਜੋਂ ਨਾਮੀ...