19 ਮਾਰਚ 2024: ਜਲਾਲਾਬਾਦ ਦੇ ਸਰਹੱਦੀ ਪਿੰਡ ਢਾਣੀ ਬਚਨ ਸਿੰਘ ਵਿਖੇ ਸ਼ਾਮ ਸਮੇਂ ਪੁਲਿਸ ਅਤੇ ਬੀਐਸਐਫ ਦੇ ਵੱਲੋਂ ਸਾਂਝੇ ਤੌਰ ਤੇ ਦੌਰਾ ਕੀਤਾ ਜਾ ਰਿਹਾ ਸੀ|...
19 ਮਾਰਚ, 2024: ਹੋਲੀ ਅਤੇ ਹੋਰ ਤਿਉਹਾਰਾਂ ਕਾਰਨ ਸ਼੍ਰੀ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਯਾਤਰੀਆਂ ਦੀ ਵੱਧ ਰਹੀ ਭੀੜ ਕਾਰਨ ਰੇਲਵੇ ਵਿਭਾਗ ਵੱਲੋਂ ਯਾਤਰੀਆਂ ਦੀ ਸਹੂਲਤ...
18 ਮਾਰਚ 2024: ਪੰਜਾਬ ਭੂਗੋਲਿਕ ਤੌਰ ਤੇ ਤਿੰਨ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ ਹੈ। (ਮਾਲਵਾ, ਦੁਆਬਾ ਤੇ ਮਾਝਾ ) ਤਿੰਨਾਂ ਬੈਲਟਾਂ ਦੇ ਆਪਣੇ-ਆਪਣੇ ਮੁੱਦੇ ਹਨ। ਤਿੰਨੋਂ...
ਤਰਨਤਾਰਨ : ਜਾਣਕਾਰੀ ਮੁਤਾਬਿਕ ਜ਼ਿਲਾ ਖੇਮਕਰਨ ਥਾਣਾ ਅਧੀਨ ਪੈਂਦੇ ਭਾਰਤ-ਪਾਕਿਸਤਾਨ ਸਰਹੱਦ ਤੋਂ ਡਰੋਨ ਰਾਹੀਂ ਭੇਜੀ ਗਈ ਕਰੀਬ 3 ਕਿਲੋ ਹੈਰੋਇਨ ਅਤੇ ਬੀ.ਐੱਸ.ਐੱਫ. ਅਣਪਛਾਤੇ ਵਿਅਕਤੀ ਖਿਲਾਫ ਮਾਮਲਾ...
18 ਮਾਰਚ 2024: ਗੁਰਦਾਸਪੁਰ ਦੇ ਪਿੰਡ ਬਲੱਗਣ ਦੇ ਰਹਿਣ ਵਾਲੇ ਹਰਦੀਪ ਸਿੰਘ ਫੌਜੀ ਜਵਾਨ ਹਵਾਲਦਾਰ ਕੁਝ ਦਿਨ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ...
18 ਮਾਰਚ 2024: ਗੁਰੂਗ੍ਰਾਮ ਸਰਹੱਦ ਨੇੜੇ ਨੂਹ ਜ਼ਿਲੇ ‘ਚ ਸਥਿਤ ਕਲਾਸਿਕ ਗੋਲਫ ਐਂਡ ਰਿਜ਼ੋਰਟ ਕੰਟਰੀ ਕਲੱਬ ‘ਚ ਆਯੋਜਿਤ ਦਿੱਲੀ ਚੈਲੇਂਜਰ ਗੋਲਫ ਮੁਕਾਬਲਾ ਐਤਵਾਰ ਨੂੰ ਸਮਾਪਤ ਹੋ...
18 ਮਾਰਚ 2024: ਸੁਪਰੀਮ ਕੋਰਟ ਨੇ ‘ਆਪ’ ਆਗੂ ਸਤੇਂਦਰ ਜੈਨ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਹੈ। ਅਦਾਲਤ ਨੇ ਜੈਨ ਨੂੰ ਤੁਰੰਤ ‘ਸਮਰਪਣ’ ਕਰਨ ਲਈ ਕਿਹਾ...
18 ਮਾਰਚ 2024: ਸ਼ੰਭੂ ਸਰਹੱਦ ‘ਤੇ ਇਕ ਹੋਰ ਕਿਸਾਨ ਦੀ ਮੌਤ ਹੋ ਗਈ, ਮ੍ਰਿਤਕ ਕਿਸਾਨ ਦੀ ਪਛਾਣ ਬਿਸ਼ਨ ਸਿੰਘ ਪੁੱਤਰ ਪੂਰਨ ਸਿੰਘ ਵਾਸੀ ਪਿੰਡ ਖਡੂਰ, ਜ਼ਿਲ੍ਹਾ...
18 ਮਾਰਚ 2024: ਪੰਜਾਬ ਵਿੱਚ ਸ਼ਾਂਤਮਈ ਚੋਣਾਂ ਕਰਵਾਉਣ ਦੀਆਂ ਤਿਆਰੀਆਂ ਦੇ ਤਹਿਤ ਮੁਕੇਰੀਆਂ ਦੇ ਪਿੰਡ ਮਨਸੂਰਪੁਰ ਵਿੱਚ ਗੈਂਗਸਟਰ ਦੇ ਘਰ ਹਥਿਆਰ ਬਰਾਮਦ ਕਰਨ ਗਈ ਪੁਲਿਸ ਟੀਮ...
ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਆਈ ਹੈ। ਅੱਜ ਗਾਇਕ ਦੇ ਪਿਤਾ ਨੇ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਸ਼ੇਅਰ ਕਰਕੇ ਜਾਣਕਾਰੀ ਦਿੱਤੀ...