ਮਾਨਸਾ, 23 ਅਪ੍ਰੈਲ : ਕੋਰੋਨਾ ਦਾ ਪ੍ਰਕੋਪ ਦਿਨੋ ਦਿਨ ਵੱਧਦਾ ਜਾ ਰਿਹਾ ਹੈ ਭਾਵੇ ਇਸਦਾ ਇਲਾਜ ਹਜੇ ਨਹੀਂ ਮਿਲ ਪਾਇਆ ਲੇਕਿਨ ਡਾਕਟਰਾਂ ਦੀ ਲਗਾਤਾਰ ਚਲ ਰਹੀ ਮੇਹਨਤ ਕਾਰਨ ਲੋਕ ਕੋਰੋਨਾ ਨੂੰ ਮਾਤ ਵੀ ਦੇ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਮਾਨਸਾ ਦੇ ਜਮਾਤੀ ਠੀਕ ਹੋ ਗਿਆ ਹੈ ਅਤੇ ਹਸਪਤਾਲਾਂ ਨੇ ਉਸਦੀ ਰਿਪੋਰਟ ਠੀਕ ਹੋਣ ਤੋਂ ਬਾਅਦ ਨੈਗੇਟਿਵ ਦਸੀ ਹੈ। ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਮਾਨਸਾ ਵਿਚ 11 ਲੋਕ ਕੋਰੋਨਾ ਪੌਜ਼ਿਟਿਵ ਮਰੀਜ਼ ਪਾਏ ਗਏ ਹਨ, ਜਿਨ੍ਹਾਂ ਵਿੱਚੋ ਇਕ ਮਹਿਲਾ ਪਹਿਲਾਂ ਹੀ ਠੀਕ ਹੋ ਗਈ ਸੀ ਅਤੇ ਹੁਣ ਇਹ ਦੂਜਾ ਵਿਅਕਤੀ ਠੀਕ ਹੋ ਗਿਆ ਹੈ। ਹੁਣ ਮਾਨਸਾ ਵਿੱਚ ਕੇਵਲ 9 ਪੌਜ਼ਿਟਿਵ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ।
ਜਲੰਧਰ, 23 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਦੇ ਕਾਰਨ ਦੇਸ਼ ਭਰ ‘ਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਜਿਸਦੇ ਚਲਦਿਆਂ ਜਲੰਧਰ ਵਿੱਚ 65 ਸਾਲਾਂ ਦੀ ਬੁਜ਼ੁਰਗ ਔਰਤ ਨੂੰ ਕੋਰੋਨਾ ਪੌਜ਼ਿਟਿਵ ਪਾਇਆ ਗਿਆ ਹੈ। ਜਿਸਦੇ ਨਾਲ ਹੀ ਜਲੰਧਰ ‘ਚ ਕੁੱਲ ਗਿਣਤੀ 54 ਹੋ ਗਈ ਹੈ। ਦੱਸਿਆ ਜਾ ਰਿਹਾ ਕਿ 24 ਘੰਟਿਆਂ ਵਿੱਚ ਦਿਨੋ ਦਿਨ ਕੋਰੋਨਾ ਦਾ ਪ੍ਰਕੋਪ ਘੱਟਣ ਦੀ ਬਜਾਏ ਵੱਧਦਾ ਜਾ ਰਿਹਾ।
ਚੰਡੀਗੜ੍ਹ, 23 ਅਪ੍ਰੈਲ : ਚੀਨ ਤੋਂ ਫੈਲੇ ਕੋਰੋਨਾ ਵਾਇਰਸ ਨੇ ਵਿਸ਼ਵ ਭਰ ਚ ਕੋਹਰਾਮ ਮਚਾਇਆ ਹੋਇਆ ਹੈ। ਇਸ ਮਹਾਮਾਰੀ ਦੇ ਕਾਰਨ ਜਿੱਥੇ ਦੇਸ਼ ਭਰ ‘ਚ ਲੌਕਡਾਊਨ...
ਮੋਹਾਲੀ, 23 ਅਪ੍ਰੈਲ : ਕੋਰੋਨਾ ਦਾ ਪ੍ਰਕੋਪ ਪੂਰੇ ਦੇਸ਼ ‘ਚ ਫੈਲਿਆ ਹੋਇਆ ਹੈ। ਲੋਕ ਆਪਣੇ ਘਰਾਂ ਵਿੱਚ ਹਨ ‘ਤੇ ਦੁਨੀਆਂ ਭਰ ਵਿੱਚ ਲੌਕਡਾਊਨ ਲਗਾ ਹੋਇਆ ਹੈ। ਜਿਸਦੇ ਚਲਦਿਆਂ ਪਿਛਲੇ ਦਿਨੀਂ ਨਯਾਗਾਓਂ ਦੇ ਸੰਪਰਕ ਵਿੱਚ ਟੈਸਟ ਵਜੋਂ ਲਏ ਗਏ 26 ਸੈਂਪਲਾ ਵਿੱਚੋ 23 ਸੈਂਪਲ ਨੈਗੇਟਿਵ ਆਏ ਹਨ ਅਤੇ ਬਾਕੀਆਂ ਦੀ ਰਿਪੋਰਟ ਹਲੇ ਆਉਣੀ ਬਾਕੀ ਹੈ। ਦਸ ਦਈਏ ਕਿ ਫੇਜ਼ 2 ਮੁਹਾਲੀ ਵਿਖੇ ਸਕ੍ਰੀਨਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿਸ ਵਿੱਚ ਵਿਕਰੇਤਾਵਾਂ, ਦੁਕਾਨਦਾਰ ਦੇ ਮਾਲਕ ਸਮੇਤ ਕਰਮਚਾਰੀ ਵੀ ਸ਼ਾਮਿਲ ਹਨ।ਸਕ੍ਰੀਨਿੰਗ ਕਰਦੇ ਦੌਰਾਨ ਸਮਾਜਿਕ ਦੂਰੀ ਦਾ ਵੀ ਖਾਸ ਤੌਰ ‘ਤੇ ਧਿਆਨ ਰੱਖਿਆ ਜਾ ਰਿਹਾ ਹੈ। Cases – 62 Cured – 14 Active – 46 Deaths – 2 Total samples (PCR) –...
ਐਸਐਸਪੀ ਪਟਿਆਲਾ ਸ੍ਰੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਸਿਵਲ ਸਰਜਨ ਪਟਿਆਲਾ ਵੱਲੋਂ ਇਕ ਪੱਤਰ ਮਿਲਿਆ ਹੈ ਜਿਸ ਦੇ ਨਾਲ ਡੀਸੀ ਪਟਿਆਲਾ ਦੀ ਕਾਪੀ...
ਪੰਜਾਬ, 22 ਅਪ੍ਰੈਲ : ਕੋਰੋਨਾ ਮਹਾਂਮਾਰੀ ਦੇ ਕਾਰਨ ਜਿੱਥੇ ਪੂਰੇ ਦੇਸ਼ ਭਰ ‘ਚ ਲੌਕਡਾਊਨ ਲਗਾ ਹੋਇਆ ਉੱਥੇ ਹੀ ਮਹਾਰਾਸ਼ਟਰਾ ਦੇ ਮੁੱਖ ਮੰਤਰੀ ਨੇ ਇੱਕ ਫੋਨ ਕਾਲ ਰਾਹੀਂ ਪੰਜਾਬ ਦੇ ਮੁੱਖਮੰਤਰੀ ਨੂੰ ਇਹ ਖੁਸ਼ਖਬਰੀ ਦਿੱਤੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਨੰਦੇੜ ਵਿੱਚ ਫਸੇ ਸ਼ਰਧਾਲੂਆਂ ਦੀ ਪੰਜਾਬ ਜਾਣ ਦੀ ਬੇਨਤੀ ਨੂੰ ਮੰਨ ਲਿਆ ਹੈ। ਦਸ ਦਈਏ ਕਿ ਇਹ ਸ਼ਰਧਾਲੂ ਲੌਕਡਾਊਨ ਤੋਂ ਪਹਿਲਾ ਗੁਰਦੁਆਰਾ ਸ਼੍ਰੀ ਹਜ਼ੂਰ ਸਾਹਿਬ ਵਿਖੇ ਮੱਥਾ ਟੇਕਣ ਗਏ ਸੀ...
ਚੰਡੀਗੜ੍ਹ, 22 ਅਪ੍ਰੈਲ : ਕੋਵਿਡ19 ਨੇ ਪੂਰੀ ਦੁਨੀਆਂ ਵਿੱਚ ਦਹਿਸ਼ਤ ਮਚਾ ਰੱਖੀ ਹੈ। ਭਾਰਤ ਵਿੱਚ ਵੀ ਇਸ ਦਾ ਕਹਿਰ ਲਗਾਤਾਰ ਜਾਰੀ ਹੈ। ਪਿਛਲੇ 24 ਘੰਟਿਆਂ ਵਿੱਚ...
ਚੰਡੀਗੜ੍ਹ, 22 ਅਪ੍ਰੈਲ : ਅਰੁਣਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਪੇਮਾ ਖਾਂਡੂ ਨੇ ਮੋਹਾਲੀ ਦੇ ਡਿਪਟੀ ਕਮਿਸ਼ਨਰ ਗਰੀਸ਼ ਦਿਆਲਣ ਅਤੇ ਐੱਸ ਐੱਸ ਪੀ ਕੁਲਦੀਪ ਚਾਹਲਦਾ ਧੰਨਵਾਦ ਕੀਤਾ। ਇਸ ਮੌਕੇ ਅਰੁਣਾਚਲ ਦੇ ਮੁੱਖ ਮੰਤਰੀ ਵੱਲੋਂ ਟਵੀਟ ਕਰਕੇ ਲਿਖਿਆ ਗਿਆ ਕਿ ਉਹ ਮੋਹਾਲੀ ਦੇ ਡੀਸੀ ਅਤੇ ਐੱਸ ਐੱਸ ਪੀ ਦਾ ਧੰਨਵਾਦ ਕਰਦੇ ਕਿਹਾ ਕਿ ਉਨ੍ਹਾਂ ਨੇ ਇਸ ਕੋਰੋਨਾ ਮਹਾਂਮਾਰੀ ਵਿੱਚ ਮੋਹਾਲੀ, ਖਰੜ ਅਤੇ ਡੇਰਾ ਬਸੀ ਇਲਾਕੇ ‘ਚ ਅਰੁਣਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਤੱਕ ਖਾਣੇ ਅਤੇ ਹੋਰ ਜ਼ਰੂਰੀ ਸਮਾਨ ਦੀ ਮਦਦ ਪਹੁੰਚਾਈ।
ਅਮਰੀਕਾ, 22 ਅਪ੍ਰੈਲ : ਕੋਰੋਨਾ ਦੀ ਮਹਾਂਮਾਰੀ ਦਾ ਪ੍ਰਕੋਪ ਪੂਰੀ ਦੁਨੀਆਂ ਵਿੱਚ ਫੈਲਿਆ ਹੋਇਆ ਹੈ ਅਤੇ ਹਜੇ ਤੱਕ ਇਸਦਾ ਕੋਈ ਤੋੜ ਵੀ ਨਹੀਂ ਮਿਲ ਪਾਇਆ।ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਦੁਨੀਆਂ ਭਰ ‘ਚ ਲੌਕਡਾਊਨ ਲਗਿਆ ਹੋਇਆ। ਜਿਸਦੇ ਚਲਦਿਆਂ ਡੋਨਾਲਡ ਟਰੰਪ, ਅਮਰੀਕੀ ਰਾਸ਼ਟਰਪਤੀ ਨੇ ਹੁਣ ਗ੍ਰੀਨ ਕਾਰਡ ਤੇ ਵੀ 60 ਦਿਨਾਂ ਤੱਕ ਰੋਕ ਲਗਾ ਦਿੱਤੀ ਹੈ।
ਜਗਰਾਉਂ ਦੇ ਪਿੰਡ ਚੋਂਕੀਮਾਨ ਦੇ ਰਹਿਣ ਵਾਲੇ 55 ਸਾਲਾਂ ਦੇ ਜਮਾਤੀ ਦੀ 6 ਅਪ੍ਰੈਲ ਨੂੰ ਕਰੋਨਾ ਪੌਜ਼ਿਟਿਵ ਰਿਪੋਰਟ ਆਈ ਸੀ ਤੇ ਹੁਣ ਉਸ ਦੇ ਸਾਰੇ ਟੈਸਟ...