ਚੰਡੀਗੜ੍ਹ, 27 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ ਅਤੇ ਪੂਰੀ ਦੁਨੀਆਂ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ। ਜਿਸਦੇ ਚਲਦਿਆਂਦੇਸ਼ ਭਰ ਦੀ ਪ੍ਰਸ਼ਾਸ਼ਨ, ਕਰਮਚਾਰੀ ਅਤੇ ਡਾਕਟਰ ਹੀ ਇਸ ਲੌਕਡਾਊਨ ਦੌਰਾਨ ਆਪਣੀ ਡਿਊਟੀ ਕਰ ਰਹੇ ਹਨ। ਦਸ ਦਈਏ ਕਿ ਚੰਡੀਗੜ੍ਹ ਦੇ ਵਿੱਚ 3 ਹੋਰ ਨਵੇਂ ਮਾਮਲੇ ਸਾਹਮਣੇ ਆਏ ਹਨ। ਜਿਸ ਵਿੱਚ 2 ਡਾਕਟਰ ਅਤੇ 1 ਵਾਰਡ ਅਟੈਡੈਂਟ ਪਾਇਆ ਗਿਆ ਹੈ, ਇਕ ਵਾਰ ਦੇਵਿੱਚ ਹੀ 3 ਨਵੇਂ ਮਾਮਲੇ ਫਿਰਤੌ ਸਾਹਮਣੇ ਆਏ ਹਨ। ਜਿਸ ਕਾਰਨ ਹੁਣ ਚੰਡੀਗੜ੍ਹ ਵਿੱਚ ਕੁੱਲ ਕੇਸ 39 ਹੋ ਗਏ ਹਨ। ਜਾਣਕਾਰੀ ਦੇ ਅਨੁਸਾਰ ਪੌਜ਼ਿਟਿਵ ਆਉਣ ਵਾਲਿਆਂ ਦੀ ਉਮਰ 24 ਸਾਲਾਂ ਡਾਕਟਰ ਹੈ ਜੋ ਕਿ ਚੰਡੀਗੜ੍ਹ ਦੇ 21 ਸੈਕਟਰ ਵਿੱਚ ਰਹਿੰਦਾ ਹੈ, 30 ਸਾਲਾਂ ਮਹਿਲਾ ਹੈ ਜੋ ਕਿ ਚੰਡੀਗੜ੍ਹ ਦੇ 49-ਸੀ ਸੈਕਟਰ ਵਿੱਚ ਰਹਿੰਦਾ ਹੈ ਅਤੇ 55 ਸਾਲਾਂ ਹੈ ਜੋ ਕਿ ਬਾਪੂਧਾਮ ਫੇਸ 1 ਦਾ ਰਹਿਣ ਵਾਲਾ ਹੈ , ਜਿਹਨਾਂ ਵਿੱਚੋ 2 GMCH 32 ਦੇ ਡਾਕਟਰ’ਤੇ ਇਕ ਵਾਰਡ ਅਟੈਂਡੈਂਟ ਹੈ।
ਚੰਡੀਗੜ੍ਹ, 27 ਅਪ੍ਰੈਲ : ਕੋਰੋਨਾ ਦੀ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾ ਕੇ ਰੱਖਿਆ ਹੋਇਆ ਹੈ ਅਤੇ ਦੁਨੀਆਂ ਨੂੰ ਲੌਕਡਾਊਨ ਲਗਾ ਦਿੱਤਾ ਗਿਆ ਹੈ।...
ਦੇਸ਼ ਭਰ ਵਿੱਚ ਉਦਯੋਗ ਬੰਦ ਹੋਣ ਕਰਕੇ ਬੰਦ ਹਨ। ਇਸ ਦਾ ਅਸਰ ਵਾਤਾਵਰਣ ‘ਤੇ ਨਜ਼ਰ ਆਉਣ ਲੱਗਾ ਹੈ। ਗੰਗਾ, ਯਮੁਨਾ ਅਤੇ ਨਰਮਦਾ ਸਮੇਤ ਕਈ ਨਦੀਆਂ ਦਾ...
ਦਿੱਲ੍ਹੀ ਹਾਈ ਕੋਰਟ ਦੇ ਸੀਨੀਅਰ ਵਕੀਲ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਚਿੱਠੀ ਲਿੱਖ...
89 ਸਾਲਾ ਅਮਰੀਕ ਸਿੰਘ ਜਿੰਨ੍ਹਾ ਨੂੰ ਵਾਹਿਗੁਰੂ ਬਾਬਾ ਦੇ ਨਾਂਅ ਨਾਲ ਜਾਣਿਆ ਜਾਂਦਾ ਸੀ, 22 ਅਪ੍ਰੈਲ ਨੂੰ ਉਨ੍ਹਾਂ ਦਾ ਕੋਵਿਡ 19 ਕਾਰਨ ਬਰਮਿੰਘਮ ਦੇ ਸਿਟੀ ਹਸਪਤਾਲ...
ਮੋਹਾਲੀ, 26 ਅਪ੍ਰੈਲ(ਆਸ਼ੂ): ਕੋਰੋਨਾ ਵਾਇਰਸ ਦਾ ਕਹਿਰ ਪੰਜਾਬ ਦੇ ਵਿੱਚ ਵੀ ਲਗਾਤਾਰ ਜਾਰੀ ਹੈ। ਮੋਹਾਲੀ ਵਿੱਚ ਇਸਦੇ ਸਭ ਤੋਂ ਵੱਧ ਕੇਸ ਪਾਏ ਗਏ ਨੇ, ਪਰ ਮੋਹਾਲੀ...
ਐਸ ਏ ਐਸ ਨਗਰ/ਚੰਡੀਗੜ੍ਹ, (ਬਲਜੀਤ ਮਰਵਾਹਾ ) 26 ਅਪ੍ਰੈਲ: ਇੱਕ ਵਿਲੱਖਣ ਪਹਿਲਕਦਮੀ ਤਹਿਤ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਨੇ ਅੱਜ ਮੁਹਾਲੀ ਦੇ ਪਿੰਡ ਜਗਤਪੁਰਾ ਤੋਂ...
ਬਠਿੰਡਾ, 26 ਅਪ੍ਰੈਲ : ਐਤਵਾਰ ਦੀ ਚੜ੍ਹਦੀ ਸਵੇਰ ਢਾਈ ਸੌ ਸ਼ਰਧਾਲੂਆਂ ਲਈ ਰਾਹਤ ਲੈ ਕੇ ਬਹੁੜੀ ਜਦ ਉਹ ਲਗਭਗ ਇਕ ਮਹੀਨੇ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ...
ਲੁਧਿਆਣਾ, 26 ਅਪ੍ਰੈਲ : ਕੋਰੋਨਾ ਮਹਾਮਾਰੀ ਨੇ ਪੂਰੇ ਦੇਸ਼ ਭਰ ‘ਚ ਕੋਹਰਾਮ ਮਚਾਇਆ ਹੋਇਆ ਹੈ ਅਤੇ ਇਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਲੌਕਡਾਊਨ...
ਐੱਸ ਏ ਐੱਸ ਨਗਰ, 25 ਅਪ੍ਰੈਲ: COVID-19 ਦੇ ਮੱਦੇਨਜ਼ਰ, ਬਾਹਰਲੇ ਦੇਸ਼ਾਂ ਦੇ ਬਹੁਤ ਸਾਰੇ ਭਾਰਤੀ ਨਾਗਰਿਕ ਵਾਪਸ ਆਉਣਾ ਚਾਹੁੰਦੇ ਹਨ ਪਰ COVID ਦੇ ਫੈਲਣ ਦੇ ਡਰ...