Connect with us

Punjab

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪਟਾਕਿਆਂ ਨੂੰ ਲੈ ਕੇ ਨਵੇਂ ਹੁਕਮ ਹੋਏ ਜਾਰੀ..

Published

on

sc banned crackers

6ਅਕਤੂਬਰ 2023: ਚੰਡੀਗੜ੍ਹ ਪ੍ਰਸ਼ਾਸਨ ਨੇ ਪਟਾਕਿਆਂ ਨੂੰ ਲੈ ਕੇ ਨਵੇਂ ਹੁਕਮ ਜਾਰੀ ਕੀਤੇ ਹਨ। ਦੱਸ ਦੇਈਏ ਕਿ ਹੁਣ ਜਿਵੇ ਕਿ ਸਾਰੇ ਹੀ ਤਿਉਹਾਰ ਆ ਰਹੇ ਹਨ | ਓਥੇ ਹੀ ਚੰਡੀਗੜ੍ਹ ਪ੍ਰਸ਼ਾਸ਼ਨ ਦੇ ਵਲੋਂ ਦੀਵਾਲੀ ਮੌੌਕੇ ਸਿਰਫ਼ 2 ਘੰਟੇ ਹੀ ਪਟਾਕੇ ਚਲਾਉਣ ਦੇ ਹੁਕਮ ਦਿੱਤੇ ਗਏ ਹਨ ।

ਸਮਾਂ
ਦੀਵਾਲੀ ਮੌੌਕੇ ਰਾਤ 8 ਵਜੇ ਤੋੋਂ 10 ਵਜੇ ਤੱਕ ਹੀ ਪਟਾਕੇ ਚਲਾਏ ਜਾਣਗੇ ।

ਗੁਰਪੁਰਬ ਮੌੌਕੇ ਸਵੇਰੇ 4 ਵਜੇ ਤੋੋਂ 5 ਤੇ ਰਾਤ 9 ਤੋੋਂ 10 ਵਜੇ ਤੱਕ ਪਟਾਕੇ ਚਲਾ ਸਕੋਗੇ। ਹਸਪਤਾਲ ਦੇ 100 ਮੀਟਰ ਘੇਰੇ ‘ਚ ਪਟਾਕੇ ਨਹੀਂ ਚਲਾਏ ਜਾਣਗੇ ।

ਪ੍ਰਸ਼ਾਸ਼ਨ ਦੇ ਵੱਲੋਂ ਸਿਰਫ਼ ਗਰੀਨ ਪਟਾਕੇ ਹੀ ਵੇਚਣ ਤੇ ਚਲਾਉਣ ਦੀ ਪ੍ਰਵਾਨਗੀ ਦਿੱਤੀ ਗਈ ਹੈ|