Connect with us

Corona Virus

ਚੰਡੀਗੜ੍ਹ PGI ਦੇ 2 ਕਰਮਚਾਰੀ ਪਾਏ ਗਏ ਕੋਰੋਨਾ ਪਾਜ਼ੀਟਿਵ

Published

on

ਕੋਰੋਨਾ ਮਹਾਂਮਾਰੀ ਨੇ ਦੁਨੀਆਂ ਭਰ ਵਿੱਚ ਖੌਫ ਵਰਗਾ ਮਾਹੌਲ ਪੈਦਾ ਕਰ ਦਿੱਤਾ ਹੈ। ਲੋਕ ਆਪਣੇ ਘਰਾਂ ਵਿੱਚ ਬੰਦ ਹਨ ਅਤੇ ਦੇਸ਼ ਲਾਕਡਾਊਨ ਕਰ ਦਿੱਤੇ ਗਏ ਹਨ । ਪ੍ਰਸ਼ਾਸ਼ਨ, ਡਾਕਟਰ ਅਤੇ ਕਰਮਚਾਰੀ ਹੀ ਇਸ ਬਿਮਾਰੀ ਨਾਲ ਲੜ ਰਹੇ ਹਨ ਅਤੇ ਆਪਣੀ ਜਾਨ ਦੀ ਪ੍ਰਵਾਹ ਕਰੇ ਬਿਨਾ ਸਾਡੇ ਸਹਾਇਤਾ ਲਈ ਖੜੇ ਹਨ। ਦਸਣਯੋਗ ਗੱਲ ਇਹ ਹੈ ਕਿ ਇਸ ਮਹਾਂਮਾਰੀ ਦੇ ਚਲਦਿਆਂ ਚੰਡੀਗੜ੍ਹ PGI ਦੇ 2 ਕਰਮਚਾਰੀ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਦਸ ਦਈਏ ਕਿ ਇਹਨਾਂ ਦੋਨਾਂ ਕਰਮਚਾਰੀਆਂ ਵਿੱਚੋਂ ਇਕ ਕਰਮਚਾਰੀ ਨਯਾਗਾਉਂ ਦਾ ਰਹਿਣ ਵਾਲਾ ਹੈ ਅਤੇ ਦੂਸਰਾ ਧਨਾਸ ਦਾ ਰਹਿਣ ਵਾਲਾ ਹੈ।

ਪੀਜੀਆਈ ‘ਚ ਕੋਰੋਨਾ ਦੀ ਹੁਣ ਤੱਕ ਦੀ ਸਥਿਤੀ ਕੁਝ ਇਸ ਪ੍ਰਕਾਰ ਹੈ –
Samples – 901
Negative – 820
Positive – 56
Awaited – 25
Active cases – 48
Cured – 6
Died – 2

Continue Reading
Click to comment

Leave a Reply

Your email address will not be published. Required fields are marked *